ਬੀਬੀ ਰਣਜੀਤ ਕੌਰ: ਗੁਰਦੁਆਰੇ 'ਚ ਧਾਰਮਿਕ ਗੀਤਾਂ ਤੋਂ ਸ਼ੁਰੂ ਹੋਇਆ ਸਫ਼ਰ, ਫਿਰ ਦੋਗਾਣਿਆਂ ਨੇ ਬਣਾਇਆ ਸਟਾਰ

ਵੀਡੀਓ ਕੈਪਸ਼ਨ, ਵੀਡੀਓ ਇੰਟਰਵਿਊ ਦੇਖੋ - ਜਦੋਂ ਰਣਜੀਤ ਕੌਰ ਨੂੰ ਦਰਸ਼ਕਾਂ ਨੇ ਬਟੂਏ ’ਚੋਂ ਕੱਢ ਫੋਟੋਆਂ ਦਿਖਾਈਆਂ
ਬੀਬੀ ਰਣਜੀਤ ਕੌਰ: ਗੁਰਦੁਆਰੇ 'ਚ ਧਾਰਮਿਕ ਗੀਤਾਂ ਤੋਂ ਸ਼ੁਰੂ ਹੋਇਆ ਸਫ਼ਰ, ਫਿਰ ਦੋਗਾਣਿਆਂ ਨੇ ਬਣਾਇਆ ਸਟਾਰ
ਰਣਜੀਤ ਕੌਰ
ਤਸਵੀਰ ਕੈਪਸ਼ਨ, ਰਣਜੀਤ ਕੌਰ ਬੀਬੀਸੀ ਨਾਲ ਗੱਲਬਾਤ ਦੌਰਾਨ

ਅਖ਼ਾੜਿਆਂ ਅਤੇ ਦੋਗਾਣਿਆਂ ਦੇ ਦੌਰ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਨੂੰ ਬੰਨ੍ਹਣ ਦੀ ਕਲਾ ਵਿੱਚ ਸ਼ਾਇਦ ਹੀ ਰਣਜੀਤ ਕੌਰ ਦਾ ਕੋਈ ਮੁਕਾਬਲਾ ਕਰ ਸਕਦਾ ਹੋਵੇ।

ਉਨ੍ਹਾਂ ਵੱਲੋਂ ਦਹਾਕਿਆਂ ਪਹਿਲਾਂ ਗਾਏ ‘ਗੀਤ ਤੈਨੂੰ ਮਿਲੂੰ ਪਹਿਰ ਦੇ ਤੜਕੇ’, ‘ਲਾਹ ਲਈ ਓ ਮੁੰਦਰੀ ਮੇਰੀ’, ‘ਮੈਨੂੰ ਭੰਗ ਚੜ੍ਹ ਗਈ’ ਅਤੇ ‘ਆਜਾ ਭਾਬੀ ਝੂਟ ਲੈ' ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ।

ਉਨ੍ਹਾਂ ਵੱਲੋਂ ਇਕੱਲਿਆਂ ਅਤੇ ਮੁਹੰਮਦ ਸਦੀਕ ਨਾਲ ਜੋੜੀ ਵਿੱਚ ਗਾਏ ਗੀਤ ਅੱਜ ਵੀ ਹਜ਼ਾਰਾਂ ਲੋਕ ਸੁਣਦੇ ਹਨ।

ਰਣਜੀਤ ਕੌਰ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਆਪਣੇ ਗਾਇਕੀ ਸਫ਼ਰ ਤੇ ਨਿੱਜੀ ਜ਼ਿੰਦਗੀ ਕੇ ਕਈ ਕਿੱਸੇ ਸਾਂਝੇ ਕੀਤੇ।

ਰਿਪੋਰਟ - ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ

(ਰਿਪੋਰਟ - ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)