ਸਿੱਖ ਭੈਣਾਂ ਲਾਪਤਾ: ਕਾਨਪੁਰ ਤੋਂ ਗਾਇਬ ਹੋਈਆਂ ਧੀਆਂ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ
ਸਿੱਖ ਭੈਣਾਂ ਲਾਪਤਾ: ਕਾਨਪੁਰ ਤੋਂ ਗਾਇਬ ਹੋਈਆਂ ਧੀਆਂ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਆਪਣੀਆਂ ਧੀਆਂ ਸਰਬਜੀਤ ਕੌਰ ਅਤੇ ਤਰਨਜੀਤ ਕੌਰ ਨੂੰ ਸਹੀ ਸਲਾਮਤ ਲੱਭਣ ਲਈ ਸਿੱਖ ਪਰਿਵਾਰ ਗੁਜ਼ਾਰਿਸ਼ ਕਰ ਰਿਹਾ ਹੈ।
ਇਨ੍ਹਾਂ ਮੁਤਾਬਕ ਇਨ੍ਹਾਂ ਦੀਆਂ ਦੋਵੇਂ ਧੀਆਂ ਕਾਨਪੁਰ ਵਿੱਚ ਸਨ ਅਤੇ ਲਖਨਊ ਵਾਪਸ ਆਉਣ ਲਈ ਬੱਸ ਵਿੱਚ ਬੈਠੀਆਂ ਪਰ ਹਾਲੇ ਤੱਕ ਘਰ ਨਹੀਂ ਪਰਤੀਆਂ।
ਉਧਰ ਪੁਲਿਸ ਮੁਤਾਬਕ ਪਰਿਵਾਰ ਵੱਲ਼ੋਂ ਦਿੱਤੀ ਗਈ ਅਰਜ਼ੀ ਦੇ ਅਧਾਰ ਉੱਤੇ ਉਨ੍ਹਾਂ ਦੀਆਂ ਟੀਮਾਂ ਭਾਲ ਵਿੱਚ ਲੱਗੀਆਂ ਹਨ।
(ਵੀਡੀਓ – ਏਐੱਨਆਈ, ਐਡਿਟ – ਅਸਮਾ ਹਾਫ਼ਿਜ਼)



