ਪੰਜਾਬ ਦੀ ਇਸ ਧੀ ਨੇ ਸੰਸਾਰ ਦਾ ਕਿਹੜਾ ਰਿਕਾਰਡ ਬਣਾਇਆ- ਵੀਡੀਓ

ਵੀਡੀਓ ਕੈਪਸ਼ਨ, ਸਾਨਵੀ ਸੂਦ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪਰਬਤਾਰੋਹੀ ਹੈ
ਪੰਜਾਬ ਦੀ ਇਸ ਧੀ ਨੇ ਸੰਸਾਰ ਦਾ ਕਿਹੜਾ ਰਿਕਾਰਡ ਬਣਾਇਆ- ਵੀਡੀਓ

ਰੋਪੜ ਦੀ ਰਹਿਣ ਵਾਲੀ 8 ਸਾਲ ਦੀ ਸਾਨਵੀ ਸੂਦ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪਰਬਤਾਰੋਹੀ ਹੈ।

ਹਾਲ ਹੀ ਵਿੱਚ ਸਾਨਵੀ ਰੂਸ ਦੇ ਐਲਬਰਸ ਸਿਖਰ 'ਤੇ ਪਹੁੰਚਣ ਵਾਲੀ ਵੀ ਸਭ ਤੋਂ ਘੱਟ ਉਮਰ ਫੀਮੇਲ ਪਰਬਤਾਰੋਹੀ ਬਣੀ ਹੈ।

ਇਸ ਤੋਂ ਪਹਿਲਾਂ ਉਹ ਮਾਊਂਟ ਐਵਰੈਸਟ ਦੇ ਬੇਸ ਕੈਂਪ ਅਤੇ ਆਸਟ੍ਰੇਲੀਆ ਦੀ ਕਿਲੀਮੰਜਾਰੋ ਚੋਟੀ ਵੀ ਫਤਿਹ ਕਰ ਚੁੱਕੀ ਹੈ।

ਸਾਨਵੀ ਨੇ ਕਈ ਗਿਨੀਜ਼ ਬੁੱਕ ਸਣੇ ਰਿਕਾਰਡਜ਼ ਆਪਣੇ ਨਾਮ ਕੀਤੇ ਹਨ। ਸਾਨਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਚੜ੍ਹਨ ਲਈ 5 ਦਿਨ ਲੱਗੇ ਸਨ। ਉਨ੍ਹਾਂ ਦੀ ਸਿਹਤ ਵੀ ਖ਼ਰਾਬ ਹੋ ਗਈ ਸੀ।

ਰਿਪੋਰਟ-ਮੇਯੰਕ ਮੋਂਗੀਆ, ਐਡਿਟ- ਸੰਦੀਪ ਯਾਦਵ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)