ਕੈਨੇਡਾ ਵਿੱਚ ਪੇਸ਼ੇਵਰ ਟਰੱਕ ਡਰਾਈਵਰ ਪੰਜਾਬਣ ਨੂੰ ਮਿਲੋ, ਉਨ੍ਹਾਂ ਡਰਾਈਵਰੀ ਦਾ ਕਿੱਤਾ ਹੀ ਕਿਉਂ ਚੁਣਿਆ

ਵੀਡੀਓ ਕੈਪਸ਼ਨ, ਕੈਨੇਡਾ ਵਿੱਚ ਟਰੱਕਿੰਗ ਦਾ ਕੰਮ ਕਰਨ ਵਾਲੀ ਪੰਜਾਬਣ ਕੌਣ ਹੈ ਅਤੇ ਉਨ੍ਹਾਂ ਨੇ ਡਰਾਈਵਰੀ ਦਾ ਕਿੱਤਾ ਹੀ ਕਿਉਂ ਚੁਣਿਆ
ਕੈਨੇਡਾ ਵਿੱਚ ਪੇਸ਼ੇਵਰ ਟਰੱਕ ਡਰਾਈਵਰ ਪੰਜਾਬਣ ਨੂੰ ਮਿਲੋ, ਉਨ੍ਹਾਂ ਡਰਾਈਵਰੀ ਦਾ ਕਿੱਤਾ ਹੀ ਕਿਉਂ ਚੁਣਿਆ

ਟਰੱਕ ਚਲਾਉਂਦਿਆਂ ਮਰਹੂਮ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਂਦੀ ਨਿਤਿਕਾ ਬਾਂਸਲ ਕੈਨੇਡਾ ਵਿੱਚ ਇੱਕ ਪੇਸ਼ੇਵਰ ਟਰੱਕ ਡਰਾਈਵਰ ਹੈ।

ਪੰਜਾਬ ਦੇ ਬਠਿੰਡਾ ਇਲਾਕੇ ਨਾਲ ਸਬੰਧਤ ਨਿਤਿਕਾ ਕਰੀਬ ਸੱਤ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਸਨ।

ਕੈਨੇਡਾ ਵਿੱਚ ਟਰੱਕਿੰਗ ਪੰਜਾਬੀਆਂ ਦੇ ਮਨਪਸੰਦ ਕਿੱਤਿਆਂ ਵਿੱਚ ਇੱਕ ਰਿਹਾ ਹੈ। ਕੁੜੀਆਂ ਲਈ ਔਖੇ ਮੰਨੇ ਜਾਂਦੇ ਇਸ ਕਿੱਤੇ ਵੱਲ ਹੁਣ ਭਾਰਤੀ ਕੁੜੀਆਂ ਨੇ ਰੁਖ਼ ਕੀਤਾ ਹੈ।

ਨਿਕਿਤਾ ਬਾਂਸਲ
ਤਸਵੀਰ ਕੈਪਸ਼ਨ, ਨਿਕਿਤਾ ਬਾਂਸਲ ਬੰਠਿਡਾਂ ਜ਼ਿਲ੍ਹੇ ਨਾਲ ਸਬੰਧਿਤ ਹਨ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਆਪਣੀ ਕੈਨੇਡਾ ਫ਼ੇਰੀ ਦੌਰਾਨ ਨਿਕਿਤਾ ਨਾਲ ਗੱਲਬਾਤ ਕੀਤੀ ਸੀ।

ਨੀਕੀਤਾ ਨੇ ਕੈਨੇਡਾ ਵਿੱਚ ਇੱਕ ਔਰਤ ਟਰੱਕ ਡਰਾਈਵਰ ਵਜੋਂ ਆਪਣੇ ਤਜ਼ਰਬੇ ਸਾਂਝੇ ਕੀਤੇ।

ਸ਼ੂਟ ਤੇ ਐਡਿਟ - ਗੁਲਸ਼ਨ ਕੁਮਾਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)