ਫ੍ਰੀ ਸਟਾਈਲ ਸਕੇਟਿੰਗ ਵਿੱਚ 5 ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਜਾਨਵੀ ਨੂੰ ਮਿਲੋ

ਵੀਡੀਓ ਕੈਪਸ਼ਨ, ਜਾਨਵੀ ਜਿੰਦਲ ਨੇ ਫ੍ਰੀ ਸਟਾਈਲ ਸਕੇਟਿੰਗ ਵਿੱਚ ਬਣਾਏ ਪੰਜ ਰਿਕਾਰਡ
ਫ੍ਰੀ ਸਟਾਈਲ ਸਕੇਟਿੰਗ ਵਿੱਚ 5 ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਜਾਨਵੀ ਨੂੰ ਮਿਲੋ

'ਸਕੇਟਿੰਗ ਗਰਲ' ਵਜੋਂ ਮਸ਼ਹੂਰ ਚੰਡੀਗੜ੍ਹ ਦੀ ਰਹਿਣ ਵਾਲੀ ਜਾਨਵੀ ਜਿੰਦਲ ਨੇ 5 ਗਿਨੀਜ਼ ਰਿਕਾਰਡ ਆਪਣੇ ਨਾਮ ਕਰਨ ਦਾ ਕੀਰਤੀਮਾਨ ਹਾਸਲ ਕੀਤਾ ਹੈ। ਜਾਨਵੀ ਜਿੰਦਲ ਦੀ ਉਮਰ 17 ਸਾਲ ਹੈ।

ਜਾਨਵੀ ਭਾਰਤ ਵਿੱਚ ਸਭ ਤੋਂ ਵੱਧ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰਨ ਵਾਲੀ ਕੁੜੀ ਹੈ। ਜਾਨਵੀ ਨੇ ਬੀਬੀਸੀ ਨਾਲ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

 ਜਾਨਵੀ ਜਿੰਦਲ

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਐਡਿਟ:ਗੁਲਸ਼ਨ ਕੁਮਾਰ , ਪ੍ਰੋਡਿਊਸਰ:ਸੁਸ਼ੀਲਾ ਸਿੰਘ

ਜਾਨਵੀ ਜਿੰਦਲ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)