ਸਿੱਕਮ ਹੜ੍ਹ: 4 ਮਹੀਨੇ ਪਹਿਲਾਂ ਵਿਆਹ ਹੋਇਆ, ਪਤਨੀ ਹੜ੍ਹ ਵਿੱਚ ਰੁੜ ਗਈ
ਸਿੱਕਮ ਹੜ੍ਹ: 4 ਮਹੀਨੇ ਪਹਿਲਾਂ ਵਿਆਹ ਹੋਇਆ, ਪਤਨੀ ਹੜ੍ਹ ਵਿੱਚ ਰੁੜ ਗਈ

ਸਿੱਕਮ ਵਿੱਚ ਚਾਰ ਅਕਤੂਬਰ ਦੀ ਰਾਤ ਤੀਸਤਾ ਨਦੀ ਵਿੱਚ ਅਚਾਨਕ ਹੜ੍ਹ ਆਏ ਸਨ।
ਲੋਨਾਲ ਝੀਲ ਦੇ ਉੱਪਰ ਬੱਦਲ ਫਟਣ ਕਾਰਨ ਤੀਸਤਾ ਨਦੀ ਵਿੱਚ ਇਹ ਭਿਆਨਕ ਹੜ੍ਹ ਆਏ।
ਇਸ ਵਿੱਚ ਹੁਣ ਤੱਕ 75 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਲੋਕਾਂ ਨੇ ਆਪਣੀ ਜ਼ਿੰਦਗੀ ਮੁੜ ਪਟੜੀ ਉੱਤੇ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਪਰ ਇਸ ਤੋਂ ਉੱਭਰਨ ਵਿੱਚ ਉਨ੍ਹਾਂ ਨੂੰ ਹਾਲੇ ਕਾਫ਼ੀ ਸਮਾਂ ਲੱਗੇਗਾ।
(ਵੀਡੀਓ - ਮਯੂਰੇਸ਼ ਕੋਨੂੰਰ, ਮਨੀਸ਼ ਜਾਲੁਈ)



