Unit 1: Essential English Conversation
Select a unit
- ተጠናቀቀ

Session 1
1 Activityਤੁਹਾਡਾ ਨਾਮ ਕੀ ਹੈ?
02 Oct 2017Listen to find out how to ask for names and say your name.
ਕਿਵੇਂ ਕਿਸੇ ਦਾ ਨਾਮ ਪੁੱਛਣਾ ਅਤੇ ਆਪਣਾ ਦੱਸਣਾ ਹੈ ਜਾਣਨ ਲਈ ਸੁਣੋ... - ተጠናቀቀ

Session 2
1 Activityਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
09 Oct 2017Listen to find out how to talk about where you come from.
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ ਬੋਲਣਾ ਹੈ ਜਾਣਨ ਲਈ ਇਹ ਸੁਣੋ... - ተጠናቀቀ

Session 3
1 Activityਤੁਸੀਂ ਕੀ ਕਰਦੇ ਹੋ?
16 Oct 2017Listen to find out how to tell someone what your job is.
ਕਿਸੇ ਨੂੰ ਆਪਣੇ ਕੰਮ ਬਾਰੇ ਇੰਗਲਿਸ਼ ਵਿੱਚ ਕਿਸ ਤਰਾਂ ਦੱਸਣਾ ਹੈ ਸਿੱਖਣ ਲਈ ਸੁਣੋ। - ተጠናቀቀ

Session 4
1 Activityਤੁਹਾਡਾ ਫ਼ੋਨ ਨੰਬਰ ਕੀ ਹੈ?
23 Oct 2017Listen to find out how to give your phone number.
ਕਿਸੇ ਨੂੰ ਆਪਣਾ ਫ਼ੋਨ ਨੰਬਰ ਇੰਗਲਿਸ਼ ਵਿੱਚ ਕਿਸ ਤਰਾਂ ਦੱਸਣਾ ਹੈ ਸਿੱਖਣ ਲਈ ਸੁਣੋ। - ተጠናቀቀ

Session 5
1 Activityਨਵੇਂ ਲੋਕਾਂ ਨੂੰ ਮਿਲਣਾ
30 Oct 2017Listen to find out how to use what we have learned in the last four lessons.
ਜੋ ਅਸੀਂ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ ਉਸਨੂੰ ਕਿਸ ਤਰ੍ਹਾ ਇਸਤੇਮਾਲ ਕਰਨਾ ਹੈ ਸਿੱਖਣ ਲਈ ਸੁਣੋ। - ተጠናቀቀ

Session 6
1 Activityਕੀ ਤੁਹਾਡਾ ਕੋਈ ਭੈਣ ਜਾਂ ਭਰਾ ਹੈ ?
03 Nov 2017ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ ਕਿ ਉਸਦਾ ਕੋਈ ਭੈਣ ਜਾਂ ਭਰਾ ਹੈ ਕਿ ਨਹੀਂ? ਸਿੱਖਣ ਲਈ ਸੁਣੋ।
Listen to find out how to ask if someone has any brothers or sisters. - ተጠናቀቀ

Session 7
1 Activityਕੀ ਤੁਸੀਂ ਸ਼ਾਦੀਸ਼ੁਦਾ ਹੋ?
13 Nov 2017Listen to find out how to ask if someone is married.
ਕੀ ਤੁਸੀਂ ਸ਼ਾਦੀਸ਼ੁਦਾ ਹੋ? ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ ਸਿੱਖਂਣ ਲਈ ਸੁਣੋ। - ተጠናቀቀ

Session 8
1 Activityਤੁਸੀ ਕਿੰਨੇ ਸਾਲ ਦੇ ਹੋ?
20 Nov 2017Listen to find out how to ask how old somebody is.
ਕਿਸੇ ਨੂੰ ਉਸਦੀ ਉਮਰ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ। - ተጠናቀቀ

Session 9
1 Activityਤੁਹਾਡਾ ਜਨਮ ਦਿਨ ਕਦੋਂ ਹੈ?
27 Nov 2017Listen to find out how to ask about someone’s birthday.
ਕਿਸੇ ਨੂੰ ਅੰਗਰੇਜ਼ੀ ਵਿੱਚ ਜਨਮ ਦਿਨ ਬਾਰੇ ਕਿਵੇਂ ਪੁੱਛਣਾ ਹੈ, ਸਿੱਖਣ ਲਈ ਸੁਣੋ। - ተጠናቀቀ

Session 10
1 Activityਨਿੱਜੀ ਜਾਣਕਾਰੀ ਪੁੱਛਣਾ: ਰੀਵਿਊ।
04 Dec 2017ਤੁਸੀਂ ਜੋ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ, ਉਸਦਾ ਪਤਾ ਕਰਨ ਲਈ ਸੁਣੋ।
Listen to find out how to use what we have learned in the last four lessons. - ተጠናቀቀ

Session 11
1 Activityਤੁਸੀਂ ਕਿੱਥੇ ਰਹਿੰਦੇ ਹੋ?
11 Dec 2017Listen to find out how to ask someone where they live.
ਕਿਸੇ ਨੂੰ ਉਹ ਕਿੱਥੇ ਰਹਿੰਦਾ ਹੈ,, ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ। - ተጠናቀቀ

Session 12
1 Activityਕੀ ਏਥੇ ਨੇੜੇ ਕੋਈ ਰੈਸਟੋਰੈਂਟ ਹੈ?
18 Dec 2017Listen to find out how to ask for directions.
ਅੰਗਰੇਜ਼ੀ ਵਿੱਚ ਥਾਂਵਾਂ ਦੀਆਂ ਦਿਸ਼ਾਵਾਂ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 13
1 Activityਮੈਂ ਉੱਥੇ ਕਿੱਦਾਂ ਪਾਹੁੰਚਾ?
28 Dec 2017Listen to find out how to ask for detailed directions.
ਇੰਗਲਿਸ਼ ਵਿੱਚ ਅਲੱਗ-ਅਲੱਗ ਥਾਂਵਾ ਦਾ ਰਾਹ ਪੁੱਛਣਾ ਸਿੱਖਂਣ ਲਈ ਸੁਣੋ। - ተጠናቀቀ

Session 14
1 Activityਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ?
02 Jan 2018Listen to find out how to ask someone for their favourite place.
ਅੰਗਰੇਜ਼ੀ ਵਿੱਚ ਕਿਸੇ ਦੀਆਂ ਪਸੰਦੀਦਾਂ ਥਾਂਵਾਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 15
1 Activityਮੈਂ ਕਿੱਥੇ ਰਹਿੰਦਾ ਹਾਂ: ਰੀਵਿਊ
08 Jan 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - ተጠናቀቀ

Session 16
1 Activityਤੁਹਾਡਾ ਪਸੰਦੀਦਾ ਭੋਜਨ ਕੀ ਹੈ?
15 Jan 2018Listen to find out how to ask someone about their favourite food.
ਅੰਗਰੇਜ਼ੀ ਵਿੱਚ ਕਿਸੇ ਦੇ ਪਸੰਦੀਦਾ ਭੋਜਨ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 17
1 Activityਰੈਸਟੋਰੈਂਟ ਵਿੱਚ
22 Jan 2018Listen to find out how to order food in a restaurant.
ਅੰਗਰੇਜ਼ੀ ਵਿੱਚ ਕਿਸੇ ਰੈਸਟੋਰੈਂਟ ਵਿੱਚ ਖਾਣਾ ਔਡਰ ਕਰਨਾ ਸਿੱਖਣ ਲਈ ਸੁਣੋ। - ተጠናቀቀ

Session 18
1 Activityਬਜ਼ਾਰ ਵਿੱਚ
29 Jan 2018Listen to find out how to buy food at the market.
ਬਜ਼ਾਰ ਵਿੱਚੋਂ ਖਾਣ-ਪੀਣ ਦੀਆਂ ਵਸਤਾਂ ਇੰਗਲਿਸ਼ ਭਾਸ਼ਾ ਵਿੱਚ ਖਰੀਦਨਾ ਸਿੱਖਣ ਲਈ ਸੁਣੋ। - ተጠናቀቀ

Session 19
1 Activityਅਲੱਗ-ਅਲੱਗ ਭੋਜਨ
05 Feb 2018Listen to find out how to talk about different meals.
ਅੰਗਰੇਜ਼ੀ ਵਿੱਚ ਅਲੱਗ-ਅਲੱਗ ਭੋਜਨਾਂ ਬਾਰੇ ਗੱਲ ਕਰਨਾ ਸਿੱਖਣ ਲਈ ਸੁਣੋ। - ተጠናቀቀ

Session 20
1 Activityਭੋਜਨ: ਰੀਵਿਊ
12 Feb 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - ተጠናቀቀ

Session 21
1 Activityਸਾਈਜ਼ ਅਤੇ ਰੰਗ
19 Feb 2018Listen to find out how to ask for size and colour when shopping for clothes.
ਬਜ਼ਾਰ ਵਿੱਚ ਕੱਪੜਿਆਂ ਦੀ ਖਰੀਦਦਾਰੀ ਕਰਦਿਆਂ ਸਾਈਜ਼ ਅਤੇ ਰੰਗ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 22
1 Activityਇਸ ਦੀ ਕੀਮਤ ਕਿੰਨੀ ਹੈ?
26 Feb 2018Listen to find out how to ask about how much clothes cost.
ਖਰੀਦਦਾਰੀ ਕਰਦਿਆਂ ਕੱਪੜਿਆਂ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 23
1 Activityਕੀ ਇਹ ਸੇਲ ਵਿੱਚ ਹੈ?
05 Mar 2018Listen to find out how to ask if something is on sale in a clothing store.
ਖਰੀਦਦਾਰੀ ਕਰਦਿਆਂ ਅੰਗਰੇਜ਼ੀ ਵਿੱਚ ਕੱਪੜਿਆਂ ਦੀ ਸੇਲ ਬਾਰੇ ਪੁੱਚਣਾ ਸਿੱਖਣ ਲਈ ਸੁਣੋ। - ተጠናቀቀ

Session 24
1 Activityਬਿੱਲ ਦਾ ਭੁਗਤਾਨ ਕਰਨ ਸਮੇਂ
12 Mar 2018Listen to find out how to pay for something at the till.
ਬਿੱਲ ਦੇ ਭੁਗਤਾਨ ਸੰਬੰਧੀ ਗੱਲਬਾਤ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸੁਣੋ। - ተጠናቀቀ

Session 25
1 Activityਕੱਪੜਿਆਂ ਦੀ ਖਰੀਦਦਾਰੀ: ਰਿਵੀਊ
07 Mar 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - ተጠናቀቀ

Session 26
1 Activityਤੁਸੀਂ ਕਿੰਨੇ ਵਜੇ ਜਾਗਦੇ ਹੋ?
26 Mar 2018Listen to find out how to ask someone what time they get up.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਉੱਠਣ ਦਾ ਸਮਾਂ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 27
1 Activityਤੁਸੀਂ ਕੰਮ ਕਿੰਨੇ ਵਜੇ ਸ਼ੁਰੂ ਕਰਦੇ ਹੋ?
03 Apr 2018Listen to find out how to ask someone what time they start work.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਕੰਮ ਸ਼ੁਰੂ ਕਰਨ ਦੇ ਸਮੇਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 28
1 Activityਤੁਸੀਂ ਨਾਸ਼ਤਾ ਕਿੰਨੇ ਵਜੇ ਖਾਂਦੇ ਹੋ?
05 Apr 2018Listen to find out how to ask people what time they have breakfast.
ਲੋਕਾਂ ਨੂੰ ਅੰਗਰੇਜ਼ੀ ਵਿੱਚ ਉਹਨਾਂ ਦੇ ਭੋਜਨ ਖਾਣ ਦੇ ਸਮੇਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 29
1 Activityਕਿੰਨਾ ਸਮਾਂ ਹੋਇਆ ਹੈ?
16 Apr 2018Listen to find out how to ask what time it is.
ਕਿੰਨਾ ਸਮਾਂ ਹੋਇਆ ਹੈ? ਇਹ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 30
1 Activityਰੁਟੀਨ: ਰੀਵਿਊ
23 Apr 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - ተጠናቀቀ

Session 31
1 Activityਕੀ ਤੁਸੀਂ ਫ਼ੁੱਟਬਾਲ ਖੇਡਦੇ ਹੋ?
23 Apr 2018Listen to find out how to ask someone about what sports they do.
ਅੰਗਰੇਜ਼ੀ ਵਿੱਚ ਕਿਸੇ ਨੂੰ ਉਹ ਕਿਹੜੀ ਖੇਡ ਖੇਡਦਾ ਹੈ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 32
1 Activityਤੁਸੀਂ ਕਿੰਨੀ ਵਾਰੀ ਫੁੱਟਬਾਲ ਖੇਡਦੇ ਹੋ?
08 May 2018Listen to find out how to ask people how often they do an activity.
ਅੰਗਰੇਜ਼ੀ ਵਿੱਚ ਕਿਸੇ ਨੂੰ 'ਉਹ ਕਿੰਨੀ ਵਾਰ ਕੋਈ ਗੇਮ ਖੇਡਦਾ ਹੈ' ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 33
1 Activityਕੀ ਤੁਹਾਡਾ ਕੋਈ ਸ਼ੌਕ ਹੈ?
14 May 2018Listen to find out how to ask someone if they have any hobbies.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਸ਼ੌਕ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 34
1 Activityਤੁਸੀਂ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ?
21 May 2018Listen to find out how to ask about what people do in their spare time.
ਲੋਕ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦੇ ਹਨ? ਇਹ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - ተጠናቀቀ

Session 35
1 Activityਰੀਵਿਊ : ਵਿਹਲੇ ਸਮੇਂ ਦੀਆਂ ਗਤੀਵਿਧੀਆਂ
29 May 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।