Essential English Conversation :1واحد
انتخاب واحد
- Completed

جلسه 1
1 تمرینਤੁਹਾਡਾ ਨਾਮ ਕੀ ਹੈ?
02 Oct 2017Listen to find out how to ask for names and say your name.
ਕਿਵੇਂ ਕਿਸੇ ਦਾ ਨਾਮ ਪੁੱਛਣਾ ਅਤੇ ਆਪਣਾ ਦੱਸਣਾ ਹੈ ਜਾਣਨ ਲਈ ਸੁਣੋ... - Completed

جلسه 2
1 تمرینਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
09 Oct 2017Listen to find out how to talk about where you come from.
ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ ਬੋਲਣਾ ਹੈ ਜਾਣਨ ਲਈ ਇਹ ਸੁਣੋ... - Completed

جلسه 3
1 تمرینਤੁਸੀਂ ਕੀ ਕਰਦੇ ਹੋ?
16 Oct 2017Listen to find out how to tell someone what your job is.
ਕਿਸੇ ਨੂੰ ਆਪਣੇ ਕੰਮ ਬਾਰੇ ਇੰਗਲਿਸ਼ ਵਿੱਚ ਕਿਸ ਤਰਾਂ ਦੱਸਣਾ ਹੈ ਸਿੱਖਣ ਲਈ ਸੁਣੋ। - Completed

جلسه 4
1 تمرینਤੁਹਾਡਾ ਫ਼ੋਨ ਨੰਬਰ ਕੀ ਹੈ?
23 Oct 2017Listen to find out how to give your phone number.
ਕਿਸੇ ਨੂੰ ਆਪਣਾ ਫ਼ੋਨ ਨੰਬਰ ਇੰਗਲਿਸ਼ ਵਿੱਚ ਕਿਸ ਤਰਾਂ ਦੱਸਣਾ ਹੈ ਸਿੱਖਣ ਲਈ ਸੁਣੋ। - Completed

جلسه 5
1 تمرینਨਵੇਂ ਲੋਕਾਂ ਨੂੰ ਮਿਲਣਾ
30 Oct 2017Listen to find out how to use what we have learned in the last four lessons.
ਜੋ ਅਸੀਂ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ ਉਸਨੂੰ ਕਿਸ ਤਰ੍ਹਾ ਇਸਤੇਮਾਲ ਕਰਨਾ ਹੈ ਸਿੱਖਣ ਲਈ ਸੁਣੋ। - Completed

جلسه 6
1 تمرینਕੀ ਤੁਹਾਡਾ ਕੋਈ ਭੈਣ ਜਾਂ ਭਰਾ ਹੈ ?
03 Nov 2017ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ ਕਿ ਉਸਦਾ ਕੋਈ ਭੈਣ ਜਾਂ ਭਰਾ ਹੈ ਕਿ ਨਹੀਂ? ਸਿੱਖਣ ਲਈ ਸੁਣੋ।
Listen to find out how to ask if someone has any brothers or sisters. - Completed

جلسه 7
1 تمرینਕੀ ਤੁਸੀਂ ਸ਼ਾਦੀਸ਼ੁਦਾ ਹੋ?
13 Nov 2017Listen to find out how to ask if someone is married.
ਕੀ ਤੁਸੀਂ ਸ਼ਾਦੀਸ਼ੁਦਾ ਹੋ? ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ ਸਿੱਖਂਣ ਲਈ ਸੁਣੋ। - Completed

جلسه 8
1 تمرینਤੁਸੀ ਕਿੰਨੇ ਸਾਲ ਦੇ ਹੋ?
20 Nov 2017Listen to find out how to ask how old somebody is.
ਕਿਸੇ ਨੂੰ ਉਸਦੀ ਉਮਰ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ। - Completed

جلسه 9
1 تمرینਤੁਹਾਡਾ ਜਨਮ ਦਿਨ ਕਦੋਂ ਹੈ?
27 Nov 2017Listen to find out how to ask about someone’s birthday.
ਕਿਸੇ ਨੂੰ ਅੰਗਰੇਜ਼ੀ ਵਿੱਚ ਜਨਮ ਦਿਨ ਬਾਰੇ ਕਿਵੇਂ ਪੁੱਛਣਾ ਹੈ, ਸਿੱਖਣ ਲਈ ਸੁਣੋ। - Completed

جلسه 10
1 تمرینਨਿੱਜੀ ਜਾਣਕਾਰੀ ਪੁੱਛਣਾ: ਰੀਵਿਊ।
04 Dec 2017ਤੁਸੀਂ ਜੋ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ, ਉਸਦਾ ਪਤਾ ਕਰਨ ਲਈ ਸੁਣੋ।
Listen to find out how to use what we have learned in the last four lessons. - Completed

جلسه 11
1 تمرینਤੁਸੀਂ ਕਿੱਥੇ ਰਹਿੰਦੇ ਹੋ?
11 Dec 2017Listen to find out how to ask someone where they live.
ਕਿਸੇ ਨੂੰ ਉਹ ਕਿੱਥੇ ਰਹਿੰਦਾ ਹੈ,, ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ। - Completed

جلسه 12
1 تمرینਕੀ ਏਥੇ ਨੇੜੇ ਕੋਈ ਰੈਸਟੋਰੈਂਟ ਹੈ?
18 Dec 2017Listen to find out how to ask for directions.
ਅੰਗਰੇਜ਼ੀ ਵਿੱਚ ਥਾਂਵਾਂ ਦੀਆਂ ਦਿਸ਼ਾਵਾਂ ਪੁੱਛਣਾ ਸਿੱਖਣ ਲਈ ਸੁਣੋ। - Completed

جلسه 13
1 تمرینਮੈਂ ਉੱਥੇ ਕਿੱਦਾਂ ਪਾਹੁੰਚਾ?
28 Dec 2017Listen to find out how to ask for detailed directions.
ਇੰਗਲਿਸ਼ ਵਿੱਚ ਅਲੱਗ-ਅਲੱਗ ਥਾਂਵਾ ਦਾ ਰਾਹ ਪੁੱਛਣਾ ਸਿੱਖਂਣ ਲਈ ਸੁਣੋ। - Completed

جلسه 14
1 تمرینਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ?
02 Jan 2018Listen to find out how to ask someone for their favourite place.
ਅੰਗਰੇਜ਼ੀ ਵਿੱਚ ਕਿਸੇ ਦੀਆਂ ਪਸੰਦੀਦਾਂ ਥਾਂਵਾਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - Completed

جلسه 15
1 تمرینਮੈਂ ਕਿੱਥੇ ਰਹਿੰਦਾ ਹਾਂ: ਰੀਵਿਊ
08 Jan 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - Completed

جلسه 16
1 تمرینਤੁਹਾਡਾ ਪਸੰਦੀਦਾ ਭੋਜਨ ਕੀ ਹੈ?
15 Jan 2018Listen to find out how to ask someone about their favourite food.
ਅੰਗਰੇਜ਼ੀ ਵਿੱਚ ਕਿਸੇ ਦੇ ਪਸੰਦੀਦਾ ਭੋਜਨ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - Completed

جلسه 17
1 تمرینਰੈਸਟੋਰੈਂਟ ਵਿੱਚ
22 Jan 2018Listen to find out how to order food in a restaurant.
ਅੰਗਰੇਜ਼ੀ ਵਿੱਚ ਕਿਸੇ ਰੈਸਟੋਰੈਂਟ ਵਿੱਚ ਖਾਣਾ ਔਡਰ ਕਰਨਾ ਸਿੱਖਣ ਲਈ ਸੁਣੋ। - Completed

جلسه 18
1 تمرینਬਜ਼ਾਰ ਵਿੱਚ
29 Jan 2018Listen to find out how to buy food at the market.
ਬਜ਼ਾਰ ਵਿੱਚੋਂ ਖਾਣ-ਪੀਣ ਦੀਆਂ ਵਸਤਾਂ ਇੰਗਲਿਸ਼ ਭਾਸ਼ਾ ਵਿੱਚ ਖਰੀਦਨਾ ਸਿੱਖਣ ਲਈ ਸੁਣੋ। - Completed

جلسه 19
1 تمرینਅਲੱਗ-ਅਲੱਗ ਭੋਜਨ
05 Feb 2018Listen to find out how to talk about different meals.
ਅੰਗਰੇਜ਼ੀ ਵਿੱਚ ਅਲੱਗ-ਅਲੱਗ ਭੋਜਨਾਂ ਬਾਰੇ ਗੱਲ ਕਰਨਾ ਸਿੱਖਣ ਲਈ ਸੁਣੋ। - Completed

جلسه 20
1 تمرینਭੋਜਨ: ਰੀਵਿਊ
12 Feb 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - Completed

جلسه 21
1 تمرینਸਾਈਜ਼ ਅਤੇ ਰੰਗ
19 Feb 2018Listen to find out how to ask for size and colour when shopping for clothes.
ਬਜ਼ਾਰ ਵਿੱਚ ਕੱਪੜਿਆਂ ਦੀ ਖਰੀਦਦਾਰੀ ਕਰਦਿਆਂ ਸਾਈਜ਼ ਅਤੇ ਰੰਗ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - Completed

جلسه 22
1 تمرینਇਸ ਦੀ ਕੀਮਤ ਕਿੰਨੀ ਹੈ?
26 Feb 2018Listen to find out how to ask about how much clothes cost.
ਖਰੀਦਦਾਰੀ ਕਰਦਿਆਂ ਕੱਪੜਿਆਂ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - Completed

جلسه 23
1 تمرینਕੀ ਇਹ ਸੇਲ ਵਿੱਚ ਹੈ?
05 Mar 2018Listen to find out how to ask if something is on sale in a clothing store.
ਖਰੀਦਦਾਰੀ ਕਰਦਿਆਂ ਅੰਗਰੇਜ਼ੀ ਵਿੱਚ ਕੱਪੜਿਆਂ ਦੀ ਸੇਲ ਬਾਰੇ ਪੁੱਚਣਾ ਸਿੱਖਣ ਲਈ ਸੁਣੋ। - Completed

جلسه 24
1 تمرینਬਿੱਲ ਦਾ ਭੁਗਤਾਨ ਕਰਨ ਸਮੇਂ
12 Mar 2018Listen to find out how to pay for something at the till.
ਬਿੱਲ ਦੇ ਭੁਗਤਾਨ ਸੰਬੰਧੀ ਗੱਲਬਾਤ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸੁਣੋ। - Completed

جلسه 25
1 تمرینਕੱਪੜਿਆਂ ਦੀ ਖਰੀਦਦਾਰੀ: ਰਿਵੀਊ
07 Mar 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - Completed

جلسه 26
1 تمرینਤੁਸੀਂ ਕਿੰਨੇ ਵਜੇ ਜਾਗਦੇ ਹੋ?
26 Mar 2018Listen to find out how to ask someone what time they get up.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਉੱਠਣ ਦਾ ਸਮਾਂ ਪੁੱਛਣਾ ਸਿੱਖਣ ਲਈ ਸੁਣੋ। - Completed

جلسه 27
1 تمرینਤੁਸੀਂ ਕੰਮ ਕਿੰਨੇ ਵਜੇ ਸ਼ੁਰੂ ਕਰਦੇ ਹੋ?
03 Apr 2018Listen to find out how to ask someone what time they start work.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਕੰਮ ਸ਼ੁਰੂ ਕਰਨ ਦੇ ਸਮੇਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - Completed

جلسه 28
1 تمرینਤੁਸੀਂ ਨਾਸ਼ਤਾ ਕਿੰਨੇ ਵਜੇ ਖਾਂਦੇ ਹੋ?
05 Apr 2018Listen to find out how to ask people what time they have breakfast.
ਲੋਕਾਂ ਨੂੰ ਅੰਗਰੇਜ਼ੀ ਵਿੱਚ ਉਹਨਾਂ ਦੇ ਭੋਜਨ ਖਾਣ ਦੇ ਸਮੇਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - Completed

جلسه 29
1 تمرینਕਿੰਨਾ ਸਮਾਂ ਹੋਇਆ ਹੈ?
16 Apr 2018Listen to find out how to ask what time it is.
ਕਿੰਨਾ ਸਮਾਂ ਹੋਇਆ ਹੈ? ਇਹ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - Completed

جلسه 30
1 تمرینਰੁਟੀਨ: ਰੀਵਿਊ
23 Apr 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ। - Completed

جلسه 31
1 تمرینਕੀ ਤੁਸੀਂ ਫ਼ੁੱਟਬਾਲ ਖੇਡਦੇ ਹੋ?
23 Apr 2018Listen to find out how to ask someone about what sports they do.
ਅੰਗਰੇਜ਼ੀ ਵਿੱਚ ਕਿਸੇ ਨੂੰ ਉਹ ਕਿਹੜੀ ਖੇਡ ਖੇਡਦਾ ਹੈ ਪੁੱਛਣਾ ਸਿੱਖਣ ਲਈ ਸੁਣੋ। - Completed

جلسه 32
1 تمرینਤੁਸੀਂ ਕਿੰਨੀ ਵਾਰੀ ਫੁੱਟਬਾਲ ਖੇਡਦੇ ਹੋ?
08 May 2018Listen to find out how to ask people how often they do an activity.
ਅੰਗਰੇਜ਼ੀ ਵਿੱਚ ਕਿਸੇ ਨੂੰ 'ਉਹ ਕਿੰਨੀ ਵਾਰ ਕੋਈ ਗੇਮ ਖੇਡਦਾ ਹੈ' ਪੁੱਛਣਾ ਸਿੱਖਣ ਲਈ ਸੁਣੋ। - Completed

جلسه 33
1 تمرینਕੀ ਤੁਹਾਡਾ ਕੋਈ ਸ਼ੌਕ ਹੈ?
14 May 2018Listen to find out how to ask someone if they have any hobbies.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਸ਼ੌਕ ਬਾਰੇ ਪੁੱਛਣਾ ਸਿੱਖਣ ਲਈ ਸੁਣੋ। - Completed

جلسه 34
1 تمرینਤੁਸੀਂ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ?
21 May 2018Listen to find out how to ask about what people do in their spare time.
ਲੋਕ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦੇ ਹਨ? ਇਹ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ। - Completed

جلسه 35
1 تمرینਰੀਵਿਊ : ਵਿਹਲੇ ਸਮੇਂ ਦੀਆਂ ਗਤੀਵਿਧੀਆਂ
29 May 2018Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।