ਦਿਨ ਵਿੱਚ ਸਬਜ਼ੀ ਵੇਚ ਕੇ, ਰਾਤ ਨੂੰ ਪੜ੍ਹੀ ਤੇ ਜੱਜ ਬਣੀ ਇਹ ਕੁੜੀ
ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਅੰਕਿਤਾ ਸਿਵਲ ਜੱਜ ਬਣ ਗਈ ਹੈ। ਕੁਝ ਸਮਾਂ ਪਹਿਲਾਂ ਅੰਕਿਤਾ ਆਪਣੇ ਮਾਪਿਆਂ ਨਾਲ ਸਬਜ਼ੀ ਵੇਚਦੀ ਸੀ। ਅੰਕਿਤਾ ਨੇ ਆਪਣਾ ਸੁਫ਼ਨਾ ਪੂਰਾ ਕਰਨ ਲਈ ਕਰੜੀ ਮਿਹਨਤ ਕੀਤੀ।
29 ਸਾਲ ਦੀ ਅੰਕਿਤਾ ਨੇ ਚੌਥੀ ਕੋਸ਼ਿਸ਼ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਜੱਜ ਬਣਨ ਵਾਲੀ ਅੰਕਿਤਾ ਨੇ ਇਸ ਪਿੱਛੇ ਦੀ ਕਹਾਣੀ ਦੱਸੀ। ਅੰਕਿਤਾ ਦੀ ਕਾਮਯਾਬੀ ਲਈ ਉਸਦੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ
ਉਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਾਈ ਕਰਨ ਲਈ ਹਮੇਸ਼ਾ ਹੱਲਾਸ਼ੇਰੀ ਦਿੱਤੀ।
ਇਹ ਵੀ ਪੜ੍ਹੋ: