ਦੀਵਾਲੀ 'ਤੇ ਵੀ ਘਰ ਨਹੀਂ ਗਿਆ 11 ਮਹੀਨੇ ਤੋਂ ਸਿੰਘੂ ਬਾਰਡਰ ਉੱਤੇ ਬੈਠਾ 85 ਸਾਲਾ ਬਾਪੂ

ਵੀਡੀਓ ਕੈਪਸ਼ਨ, ਨਛੱਤਰ ਸਿੰਘ

ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸਿੰਘੂ ਬਾਰਡਰ ਉੱਪਰ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚੋਂ ਇੱਕ ਹਨ ਨਛੱਤਰ ਸਿੰਘ ਜੋ ਪਿਛਲੇ 11 ਮਹੀਨਿਆਂ ਤੋਂ ਮੋਰਚੇ ਉੱਪਰ ਬੈਠੇ ਹਨ।

ਨਛੱਤਰ ਸਿੰਘ ਇਸ ਦੌਰਾਨ ਇੱਕ ਵਾਰ ਵੀ ਪਿੰਡ ਵਾਪਸ ਨਹੀਂ ਗਏ ਹਨ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਐਡਿਟ ਗੁਲਸ਼ਨ ਕੁਮਾਰ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)