ਇਸ ਮਾਂ ਨੇ ਆਪਣੇ ਮੁੰਡੇ ਦਾ ਕੁੜੀ ਬਣਨਾ ਕਿਵੇਂ ਸਵੀਕਾਰਿਆ
ਮੁੰਬਈ ਵਿੱਚ ਇੱਕ ਮਾਂ ਨੂੰ ਜਦੋਂ ਆਪਣੇ ਮੁੰਡੇ ਦੇ ਸਰੀਰਕ ਬਦਲਾਅ ਬਾਰੇ ਪਤਾਂ ਲੱਗਿਆ ਤਾਂ ਇਹ ਕਿਸੇ ਸਦਮੇ ਤੋਂ ਘੱਟ ਨਹੀਂ ਸੀ।
ਪਰ ਆਖ਼ਿਰਕਾਰ ਆਪਣੇ ਮੁੰਡੇ ਨੂੰ ਹੀ ਕੁੜੀ ਬਣਨਾ ਇਸ ਮਾਂ ਕਿਵੇਂ ਸਵੀਕਾਰਿਆ?
ਬੀਬੀਸੀ ਮਰਾਠੀ ਪੱਤਰਕਾਰ ਅਨਘਾ ਪਾਠਕ ਦੀ ਮੁੰਬਈ ਤੋਂ ਰਿਪੋਰਟ
(ਸ਼ੂਟ - ਸ਼ਾਹਿਦ ਸ਼ੇਖ਼, ਐਡਿਟ - ਅਰਵਿੰਦ ਪਾਰੇਕਰਯ/ਸਦਫ਼ ਖ਼ਾਨ)
ਇਹ ਵੀ ਪੜ੍ਹੋ: