ਅਫ਼ਗਾਨਿਸਤਾਨ ਦੇ ਦਰਪੇਸ਼ ਹੁਣ ਖਾਣੇ ਦੀ ਕਮੀ ਦਾ ਸੰਕਟ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੇ ਦਰਪੇਸ਼ ਹੁਣ ਖਾਣੇ ਦੀ ਕਮੀ ਦਾ ਸੰਕਟ

ਵੀਹ ਸਾਲਾਂ ਤੋਂ ਜੰਗ ਦੀ ਅੱਗ ਵਿੱਚ ਝੁਲਸ ਰਹੇ ਅਫ਼ਗਾਨਿਸਤਾਨ ਵਿੱਚ ਹਾਲਾਤ ਲਗਾਤਾਰ ਨਿਘਾਰ ਵੱਲ ਜਾ ਰਹੇ ਹਨ।

ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਆਰਥਿਕਤਾ ਦੀ ਸਿਹਤ ਵੀ ਕਮਜ਼ੋਰ ਹੋ ਰਹੀ ਹੈ।

ਬੇਰੁਜ਼ਗਾਰੀ ਵੀ ਵਧ ਰਹੀ ਹੈ ਤੇ ਲੋਕ ਭੀਖ ਮੰਗਣ ਨੂੰ ਮਜਬੂਰ ਹਨ, ਇਸੇ ਦੌਰਾਨ ਹੁਣ ਉੱਥੇ ਖਾਣੇ ਦੀ ਕਮੀ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)