ਨਾਈਜੀਰੀਆ:ਪਿੰਡ ਦੇ ਮਾਵਾਂ ਤੇ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੀ ਇਹ ਕਾਰ
ਨਾਈਜੀਰੀਆ ਦੇ ਪਿੰਡ ਬਾਰਦੋ ਦੀਆਂ ਔਰਤਾਂ ਨੇ ਪੈਸੇ ਜੋੜ ਕੇ ਲਈ ਐਮਰਜੈਂਸੀ ’ਚ ਵਰਤਣ ਲਈ ਇੱਕ ਕਾਰ ਕਾਰ ਖ਼ਰੀਦੀ।
ਪਿੰਡ ਦਾ ਸਭ ਤੋਂ ਨਜ਼ਦੀਕੀ ਹਸਪਤਾਲ 30 ਕਿਮੀ ਦੂਰ ਹੈ ਅਤੇ ਜਾਣ ਵਿੱਚ ਬਹੁਤ ਸਮਾਂ ਬਰਬਾਦ ਹੋ ਜਾਂਦਾ ਸੀ।
ਇਹ ਵੀ ਪੜ੍ਹੋ: