ਜਣੇਪੇ ਦੌਰਾਨ ਆਂਦਰ ਫਟਣ ਨਾਲ ਇਸ ਔਰਤ ਦੀ ਜ਼ਿੰਦਗੀ ਕਿਵੇਂ ਬਦਲੀ

ਵੀਡੀਓ ਕੈਪਸ਼ਨ, Stoma Bag: ਜਣੇਪੇ ਦੌਰਾਨ ਆਂਦਰ ਫਟਣ ਨਾਲ ਇਸ ਔਰਤ ਦੀ ਜ਼ਿੰਦਗੀ ਕਿਵੇਂ ਬਦਲੀ

ਗਿਲ ਕਾਸਲ ਦੇ ਪੁੱਤਰ ਦੇ ਜਨਮ ਸਮੇਂ ਉਨ੍ਹਾਂ ਦੀ ਆਂਦਰ ਫਟ ਗਈ ਸੀ, ਜਿਸ ਨੂੰ ਫੌਰੀ ਕੱਢਣਾ ਪਿਆ। ਉਸ ਤੋਂ ਬਾਅਦ ਉਹ ਸਟੋਮਾ ਬੈਗ ਦੀ ਵਰਤੋਂ ਕਰਦੇ ਹਨ ਪਰ ਇਹ ਕਿਸੇ ਤਰ੍ਹਾਂ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਦਾ। ਉਨ੍ਹਾਂ ਦਾ ਸੁਨੇਹਾ ਹੈ ਕਿ ਤੁਸੀਂ ਬਸ ਆਸਵੰਦ ਰਹੋ ਕਿ ਜ਼ਿੰਦਗੀ ਬਹੁਤ ਖ਼ੁਸ਼ੀਆਂ ਅਤੇ ਖੇੜਿਆਂ ਭਰੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)