ਟਾਈਪਰਾਈਟਰ ਨਾਲ ਕਰ ਕੇ ਦੇਖੋ ਤੁਸੀਂ ਵੀ ਚਿੱਤਰਕਾਰੀ
ਟਾਈਪਰਾਈਟਰ ਹੁਣ ਭਾਵੇਂ ਰੋਜਾਨਾ ਦੇ ਕੰਮ-ਕਾਜ ਤੇ ਜ਼ਿੰਦਗੀ ਵਿੱਚ ਆਪਣੀ ਥਾਂ ਗੁਆਉਂਦੇ ਜਾ ਰਹੇ ਹੋਣ ਪਰ ਜੇਮਜ਼ ਕੁੱਕ ਨੂੰ ਟਾਈਪਰਾਈਟਰ ਨਾਲ ਚਿੱਤਰਕਾਰੀ ਕਰਨਾ ਬਹੁਤ ਹੀ ਮਜ਼ੇਦਾਰ ਲਗਦਾ ਹੈ। ਤੁਸੀਂ ਘਰ ਦੇ ਪੁਰਾਣੇ ਟਾਈਪਰਾਈਟਰ ਨੂੰ ਇਸ ਤਰ੍ਹਾਂ ਵਰਤਣ ਬਾਰੇ ਕਦੇ ਸੋਚਿਆ ਹੈ?
ਇਹ ਵੀ ਪੜ੍ਹੋ:-