ਲਾਹੌਰ ਡਾਇਰੀ: ਕੌਣ ਹਨ ਇਹ ਲਾਹੌਰ ਦੀਆਂ ’ਹਰ ਸਖੀਆਂ’

ਵੀਡੀਓ ਕੈਪਸ਼ਨ, ਲਾਹੌਰ ਡਾਇਰੀ:

ਲਾਹੌਰ ਡਾਇਰੀ ਦੇ ਇਸ ਅੰਕ ਵਿੱਚ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਲੈ ਕੇ ਆਏ ਹਨ ਲਾਹੌਰ ਸ਼ਹਿਰ ਦੀਆਂ ਕੱਥਕ ਨੂੰ ਪਿਆਰ ਕਰਨ ਵਾਲੀਆਂ ਹਰ ਸਖੀਆਂ ਬਾਰੇ ਖ਼ਾਸ ਪੇਸ਼ਕਸ਼।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)