ਖਾਸ਼ੋਜੀ ਵਰਗੇ ਸਾਊਦੀ ਆਲੋਚਕਾਂ ਦੇ ਲਾਪਤਾ ਹੋਣ ਦੀ ਕਹਾਣੀ

ਵੀਡੀਓ ਕੈਪਸ਼ਨ, ਕੀ ਹੈ ਸਾਊਦੀ ਆਲੋਚਨਕ ਖਾਸ਼ੋਜੀ ਵਰਗਿਆਂ ਦੀ ਕਹਾਣੀ

ਮਾਹਿਰਾਂ ਦਾ ਮੰਨਣਾ ਹੈ ਕਿ ਸਾਊਦੀ ਇੱਕ ਤਾਨਾਸ਼ਾਹੀ ਬਣ ਰਿਹਾ ਹੈ ਜੋ ਆਪਣੇ ਆਲੋਚਕਾਂ ਨੂੰ ਪਸੰਦ ਨਹੀਂ ਕਰਦਾ।

ਜਮਾਲ ਖਾਸ਼ੋਜੀ ਦਾ ਸਾਊਦੀ ਅਰਬ ਦੇ ਤੁਰਕੀ ਦੀ ਰਾਜਧਾਨੀਨ ਇਸਤੰਬੁਲ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਉਹ ਗਾਇਬ ਹੋਣ ਵਾਲੇ ਸਾਊਦੀ ਦੇ ਕੋਈ ਇਕੱਲੇ ਆਲੋਚਕ ਨਹੀਂ ਹਨ। ਇਸ ਤੋਂ ਪਹਿਲਾਂ ਸਾਊਦੀ ਦੇ ਰਾਜਕੁਮਾਰ ਵੀ ਗਾਇਬ ਹੋ ਚੁੱਕੇ ਹਨ।

ਇਹ ਵੀ ਦੇਖੋ ਤੇ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)