ਤੁਰਕੀ ਦੀ ਪੁਲਿਸ ਸਾਉਦੀ ਮੂਲ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਥਿਤ ਕਤਲ ਦੀ ਜਾਂਚ ਕਰ ਰਹੀ ਹੈ
ਜਮਾਲ ਖਾਸ਼ੋਗੀ 2 ਅਕਤੂਬਰ ਤੋਂ ਸਾਉਦੀ ਅਰਬ ਦੇ ਤੁਰਕੀ ਦੀ ਰਾਜਧਾਨੀ ਵਿੱਚਲੇ ਸਫ਼ਾਰਤਖ਼ਾਨੇ ਵਿੱਚ ਦਾਖਲ ਹੋਣ ਤੋਂ ਬਾਅਦ ਲਾਪਤਾ ਹਨ।
ਤੁਰਕੀ ਦੀ ਪੁਲਿਸ ਸਾਉਦੀ ਮੂਲ ਦੇ ਪੱਤਰਕਾਰ ਜਮਾਨਲ ਖਾਸ਼ੋਗੀ ਦੇ ਕਥਿਤ ਕਤਲ ਦੀ ਜਾਂਚ ਕਰ ਰਹੀ ਹੈ।
ਤੁਰਕੀ ਦੇ ਅਧਿਕਾਰੀਆਂ ਮੁਤਾਬਕ ਕਤਲ ਇਸਤੰਬੁਲ ਵਿੱਚ ਸਾਉਦੀ ਸਫ਼ਾਰਤਖਾਨੇ ਵਿੱਚ ਹੋਇਆ।
ਸਾਉਦੀ ਨੇ ਨਾਂਹ-ਨੁੱਕਰ ਮਗਰੋਂ ਕਤਲ ਮੰਨ ਲਿਆ ਹੈ। ਫੇਰ ਵੀ ਕਈ ਗੱਲਾਂ ਹਾਲੇ ਬਾਹਰ ਨਹੀਂ ਆਈਆਂ।
ਇਹ ਵੀ ਪੜ੍ਹੋ꞉