ਪੰਜਾਬ ਦੇ ਪਿੰਡਾਂ ਦੀਆਂ ਕੁਝ ਰੋਚਕ ਤਸਵੀਰਾਂ ......

ਪੰਜਾਬ ਦੇ ਪਿੰਡਾਂ ਦੇ ਕੁਝ ਵਿਲਖਣ ਨਜ਼ਾਰੇ ਦਰਸਾਉਂਦੀਆਂ ਖ਼ੁਸ਼ਹਾਲ ਲਾਲੀ ਅਤੇ ਸਰਬਜੀਤ ਧਾਲੀਵਾਲ ਦੀਆਂ ਤਸਵੀਰਾਂ।

maruti car village
ਤਸਵੀਰ ਕੈਪਸ਼ਨ, ਇੰਝ ਵੀ ਹੁੰਦੀ ਹੈ ਅੱਜ ਕੱਲ ਕਾਰਾਂ ਦੀ ਵਰਤੋਂ
ਬਲਦ
ਤਸਵੀਰ ਕੈਪਸ਼ਨ, ਬਲਦਾਂ ਦੀ ਵਰਤੋਂ ਬਸ ਮਾੜੀ ਮੋਟੀ ਹੀ ਰਹਿ ਗਈ ਹੈ
combine/rice
ਤਸਵੀਰ ਕੈਪਸ਼ਨ, ਇਹ ਤਸਵੀਰ ਤਾਂ ਹਰ ਕੋਨੇ ਦੀ ਹੈ, ਜੋ ਮੀਡੀਆ ਰਾਹੀ ਲੋਕਾਂ ਤੱਕ ਪਹੁੰਚਦੀ ਹੈ
trector punjab
ਤਸਵੀਰ ਕੈਪਸ਼ਨ, ਝੋਨੇ ਦੀ ਫ਼ਸਲ ਖ਼ਰੀਦ ਤੋਂ ਵੱਧ ਇਸ ਵਾਰ ਪਰਾਲੀ ਜਲਾਉਣ ਜਾਂ ਸਾਂਭਣ ਦਾ ਮੁੱਦਾ ਵੱਧ ਭਾਰੂ ਰਿਹਾ
filed watering
ਤਸਵੀਰ ਕੈਪਸ਼ਨ, ਝੋਨਾ ਵੱਢਦਿਆਂ ਹੀ ਸ਼ੁਰੂ ਹੋ ਗਿਆ ਸੀ ਰੌਣੀ ਦਾ ਸਿਲਸਿਲਾ
Diweali
ਤਸਵੀਰ ਕੈਪਸ਼ਨ, ਦੀਵਾਲੀ ਵਾਲੀ ਰਾਤ ਆਲ਼ੇ ਵਿੱਚ ਜਗਦੇ ਦੀਵੇ ਦੀ ਇਹ ਤਸਵੀਰ ਕਿਤੇ ਕਿਤੇ ਹੀ ਦਿਖ਼ਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)