ਪਾਕਿਸਤਾਨ ਦੀਆਂ ਇਹ ਕੁੜੀਆਂ ਵਾਇਰਲ ਕਿਉਂ ਹੋ ਰਹੀਆਂ ਹਨ
ਪਾਕਿਸਤਾਨ ਦੀਆਂ ਇਹ ਕੁੜੀਆਂ ਵਾਇਰਲ ਕਿਉਂ ਹੋ ਰਹੀਆਂ ਹਨ
ਇੰਸਟਾਗ੍ਰਾਮ ਉੱਤੇ ਰੀਲਜ਼ ਤਾਂ ਕਈ ਲੋਕ ਬਣਾਉਂਦੇ ਹਨ ਪਰ ਬਹੁਤ ਘੱਟ ਲੋਕ ਹੀ ਹਨ ਜਿਨ੍ਹਾਂ ਦੇ ਵੀਡੀਓਜ਼ ਵਾਇਰਲ ਹੋ ਜਾਂਦੇ ਹਨ ਜਾਂ ਫ਼ਿਰ ਜਿਨ੍ਹਾਂ ਦੀਆਂ ਰੀਲਜ਼ ਦੇ ਮਿਲੀਅਨ ਵਿਊਜ਼ ਹੋ ਜਾਂਦੇ ਹਨ।
ਪਰ ਪਾਕਿਸਤਾਨ ਦੀਆਂ ਇਹ ਕੁੜੀਆਂ ਅਜਿਹੀਆਂ ਵੀਡੀਓਜ਼ ਬਣਾ ਰਹੀਆਂ ਹਨ, ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ। ਪਰ ਇਹ ਕੰਮ ਐਨਾ ਸੌਖਾ ਵੀ ਨਹੀਂ।
ਲਾਰੇਬ ਰਹੀਮ ਦੇ ਇੰਸਟਾਗ੍ਰਾਮ ਉੱਤੇ 9 ਲੱਖ ਫੋਲੋਅਰਜ਼ ਹਨ ਅਤੇ ਹਫ਼ਜ਼ਾ ਅਹਿਸਾਨ ਦੇ 10 ਹਜ਼ਾਰ ਫੋਲੋਅਰਜ਼ ਹਨ। ਦੇਖੋ ਇਨ੍ਹਾਂ ਦੇ ਸਫ਼ਰ ਦੀ ਕਹਾਣੀ।
(ਵੀਡੀਓ - ਬੀਬੀਸੀ ਉਰਦੂ)



