ਔਰਤ, ਜਿਸ ਨੇ ਆਪਣੇ ਹਿੰਦੂ ਹੋਣ ਦਾ ਅਰਥ ਅਤੇ ਤਰੀਕੇ ਬਦਲੇ
ਔਰਤ, ਜਿਸ ਨੇ ਆਪਣੇ ਹਿੰਦੂ ਹੋਣ ਦਾ ਅਰਥ ਅਤੇ ਤਰੀਕੇ ਬਦਲੇ
ਸਾਡੀ ਪੰਜ ਭਾਗਾਂ ਦੀ ਲੜੀ ਦੇ ਇਸ ਪੰਜਵੇਂ ਭਾਗ - ਹਿੰਦੂ ਧਰਮ: ਮੇਰੀ ਜ਼ਿੰਦਗੀ ਦਾ ਸਾਰ, ਵਿੱਚ ਅਸੀਂ ਇੱਕ ਔਰਤ ਨੂੰ ਮਿਲੇ, ਜਿਨ੍ਹਾਂ ਨੂੰ ਜਿਵੇਂ-ਜਿਵੇਂ ਜ਼ਿੰਦਗੀ ਵਿੱਚ ਨਵੀਂ ਜਾਣਕਾਰੀ ਅਤੇ ਅਨੁਭਵ ਮਿਲਦੇ ਗਏ, ਉਨ੍ਹਾਂ ਨੇ ਉਵੇਂ-ਉਵੇਂ ਹਿੰਦੂ ਹੋਣ ਦਾ ਆਪਣਾ ਤਰੀਕਾ ਅਤੇ ਅਰਥ ਬਦਲਿਆ।
ਬਚਪਨ ਵਿਚ ਸੰਘ ਸ਼ਾਖਾ ਵਿਚ ਜਾਣ ਤੋਂ ਲੈ ਕੇ ਕਾਲਜ ਵਿਚ ਹਿੰਦੂਵਾਦੀ ਪੋਸਟਰ ਲਗਾਉਣ ਤੋਂ ਲੈ ਕੇ ਮੁਸਲਮਾਨ ਨਾਲ ਪਿਆਰ ਅਤੇ ਵਿਆਹ ਤੋਂ ਬਾਅਦ ਬਰਾਬਰੀ ਅਤੇ ਮਾਨਵਤਾ ਦੀਆਂ ਕਦਰਾਂ-ਕੀਮਤਾਂ 'ਤੇ ਨਾਟਕ ਕਰਨ ਤੱਕ।
ਰਸਿਕਾ ਦਾ ਜੀਵਨ ਸਫ਼ਰ ਕੀ ਦੱਸਦਾ ਹੈ?
ਸਾਡਾ ਪੰਜਵਾਂ ਅਤੇ ਆਖ਼ਰੀ ਐਪੀਸੋਡ ਦੇਖੋ - ਕੀ ਹਿੰਦੂ ਹੋਣ ਦਾ ਕੋਈ ਇੱਕ ਤਰੀਕਾ ਹੋ ਸਕਦਾ ਹੈ?
ਰਿਪੋਰਟਰ- ਦਿਵਿਆ ਆਰਿਆ
ਕੈਮਰਾ-ਐਡੀਟਿੰਗ - ਪ੍ਰੇਮ ਭੂਮੀਨਾਥਨ



