ਫੀਫਾ ਵਰਲਡ ਕੱਪ 2022: ਪਹਿਲੀ ਵਾਰ ਔਰਤਾਂ ਬਤੌਰ ਰੈਫਰੀ ਸ਼ਾਮਲ

ਵੀਡੀਓ ਕੈਪਸ਼ਨ, ਫੀਫਾ 2022 ਵਿੱਚ ਪਹਿਲੀ ਵਾਰ ਔਰਤਾਂ ਬਤੌਰ ਰੈਫ਼ਰੀ ਸ਼ਾਮਲ
ਫੀਫਾ ਵਰਲਡ ਕੱਪ 2022: ਪਹਿਲੀ ਵਾਰ ਔਰਤਾਂ ਬਤੌਰ ਰੈਫਰੀ ਸ਼ਾਮਲ

ਮਰਦਾਂ ਦੇ ਫੀਫਾ ਵਰਲਡ ਕੱਪ 2022 ਵਿੱਚ ਸਲੀਮਾ ਮੁਕਨਸਾਂਗਾ ਪਹਿਲੀ ਅਫ਼ਰੀਕਨ ਮਹਿਲਾ ਰੈਫ਼ਰੀ ਹੋਣਗੇ।

ਕਤਰ ਦੇ ਫੁੱਟਬਾਲ ਵਰਲਡ ਕੱਪ ਵਿੱਚ ਸਲੀਮਾ ਰਵਾਂਡਾ ਵੱਲੋਂ ਇਕਲੌਤੇ ਨੁਮਾਇੰਦੇ ਹਨ।

ਇਹ ਪਹਿਲਾ ਵਰਲਡ ਕੱਪ ਹੈ ਜਿਸ ਵਿੱਚ ਮਹਿਲਾ ਰੈਫ਼ਰੀ ਹੋਣਗੀਆਂ।

ਸਾਲ ਦੀ ਸ਼ੁਰੂਆਤ ’ਚ ਸਲੀਮਾ ਅਫ਼ਰੀਕਾ ਕੱਪ ਆਫ਼ ਨੇਸ਼ਨਜ਼ ’ਚ ਪਹਿਲੇ ਮਹਿਲਾ ਰੈਫ਼ਰੀ ਬਣੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)