ਓਡੀਸ਼ਾ ਰੇਲ ਹਾਦਸਾ: ਜਾਣੋ 7 ਅਹਿਮ ਸਵਾਲਾਂ ਦੇ ਜਵਾਬ
ਓਡੀਸ਼ਾ ਰੇਲ ਹਾਦਸਾ: ਜਾਣੋ 7 ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, odisha govt
ਸੈਂਕੜੇ ਜਾਨਾਂ ਲੈਣ ਵਾਲੇ ਓਡੀਸ਼ਾ ਰੇਲ ਹਾਦਸੇ ਦਾ ਕਾਰਨ ਕੀ ਹੈ, ਕਿੱਥੇ ਅਤੇ ਕਿਵੇਂ ਇਹ ਹਾਦਸਾ ਵਾਪਰਿਆ, ਕੀ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਤੇ ਭਾਰਤ ਵਿੱਚ ਹੁਣ ਤੱਕ ਕਿਹੜੇ ਵੱਡੇ ਰੇਲ ਹਾਦਸੇ ਵਾਪਰੇ।
ਸ਼ੁੱਕਰਵਾਰ ਰਾਤ ਇਹ ਹਾਦਸਾ ਵਾਪਰਨ ਤੋਂ ਬਾਅਦ ਅਜਿਹੇ ਕਈ ਸਵਾਲ ਲੋਕ ਪੁੱਛ ਰਹੇ ਹਨ।ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
ਵੀਡੀਓ- ਪ੍ਰਿਅੰਕਾ ਧੀਮਾਨ ਤੇ ਰਾਜਨ ਪਪਨੇਜਾ



