ਬੰਗਲਾਦੇਸ਼ ਵਿੱਚ ਵੱਸਦੇ ਪੰਜਾਬੀ ਕਿਸ ਹਾਲਾਤ 'ਚ ਰਹਿ ਰਹੇ
ਬੰਗਲਾਦੇਸ਼ ਵਿੱਚ ਵੱਸਦੇ ਪੰਜਾਬੀ ਕਿਸ ਹਾਲਾਤ 'ਚ ਰਹਿ ਰਹੇ

ਭਾਰਤ ਦੇ ਗੁਆਂਢੀ ਦੇਸ ਬੰਗਲਾਦੇਸ਼ ਵਿੱਚ ਸਿਆਸੀ ਸੰਕਟ ਇੰਨਾ ਗਹਿਰਾ ਹੋ ਗਿਆ ਕਿ ਮੁਲਕ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਆਪਣਾ ਅਹੁਦਾ ਅਤੇ ਦੇਸ਼ ਦੋਵੇਂ ਛੱਡ ਦਿੱਤੇ ਹਨ।
ਦੇਸ ਦੇ ਹਾਲਾਤ ਦਾ ਅਸਰ ਭਾਰਤ ਤੋਂ ਕਾਰੋਬਾਰ ਦੀ ਆਸ ਨਾਲ ਬੰਗਲਾਦੇਸ਼ ਜਾ ਵਸਣ ਵਾਲੇ ਭਾਰਤੀਆਂ ਉੱਤੇ ਵੀ ਪਿਆ ਹੈ।
ਪੰਜਾਬ ਤੋਂ ਬਿਹਤਰ ਰੋਜ਼ਗਾਰ ਲਈ ਢਾਕਾ ਜਾ ਵੱਸੇ ਭਾਰਤੀ ਨਾਗਰਿਕ ਉਮਰਾਓ ਸ਼ੇਰ ਸਿੰਘ ਉੱਪਲ ਨੇ ਬੰਗਲਾ ਦੇਸ਼ ਦੇ ਹਾਲਾਤ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।ਉਨ੍ਹਾਂ ਰਾਜਧਾਨੀ ਢਾਕਾ ਦੇ ਹਾਲਾਤ ਬਾਰੇ ਦੱਸਿਆ
ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ ਐਡਿਟ-ਗੁਲਸ਼ਨ ਕੁਮਾਰ



