ਕੋਕ ਸਟੂਡੀਓ: ਪਾਕਿਸਤਾਨ ਦੇ ਗੜਵੀ ਮੁਹੱਲੇ ਵਾਲੀਆਂ ਬੀਬੀਆਂ ਦਾ ਭਾਰਤੀ ਕੁਨੈਕਸ਼ਨ ਕੀ ਹੈ
ਕੋਕ ਸਟੂਡੀਓ: ਪਾਕਿਸਤਾਨ ਦੇ ਗੜਵੀ ਮੁਹੱਲੇ ਵਾਲੀਆਂ ਬੀਬੀਆਂ ਦਾ ਭਾਰਤੀ ਕੁਨੈਕਸ਼ਨ ਕੀ ਹੈ

ਪਾਕਿਸਤਾਨ ਦੇ ਲਾਹੌਰ ਦਾ ਗੜਵੀ ਮੁਹੱਲਾ ਗੀਤ ਸੰਗੀਤ ਲਈ ਜਾਣਿਆ ਜਾਂਦਾ ਹੈ। ਗਾਇਕ ਨਸੀਬੋ ਲਾਲ,ਰੇਸ਼ਮਾਂ ਅਤੇ ਸੋਸ਼ਲ ਮੀਡੀਆ 'ਤੇ ਮਸ਼ਹੂਰ 'ਜਸਟਿਨ ਸਿਸਟਰਜ਼' ਵੀ ਇਸੇ ਮੁਹੱਲੇ ਨਾਲ ਸਬੰਧ ਰੱਖਦੇ ਹਨ। ਇੱਥੋਂ ਦੇ ਲੋਕ ਕਹਿੰਦੇ ਹਨ ਕਿ ਉਹ ਰਾਜਸਥਾਨ ਤੋਂ ਇੱਥੇ ਆ ਕੇ ਵਸੇ ਸਨ।