ਕਿਸਾਨ ਅੰਦੋਲਨ: ਉਮਰ 60 ਸਾਲ ਤੇ ਮੋਰਚੇ ਲਈ ਪੂਰੀ ਮਜ਼ਬੂਤੀ ਨਾਲ ਖੜ੍ਹੀ ਬੀਬੀ

ਕਿਸਾਨ ਅੰਦੋਲਨ: ਉਮਰ 60 ਸਾਲ ਤੇ ਮੋਰਚੇ ਲਈ ਪੂਰੀ ਮਜ਼ਬੂਤੀ ਨਾਲ ਖੜ੍ਹੀ ਬੀਬੀ

ਇਹ ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ ਹੈ। ਜਿੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਕਿਸਾਨਾਂ 'ਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਪੁਲਿਸ ਨਾਲ ਟਕਰਾਅ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਇਸ ਸਭ ਦੇ ਵਿਚਾਲੇ 60 ਸਾਲਾ ਪਲਵਿੰਦਰ ਕੌਰ ਮੋਰਚੇ 'ਤੇ ਮਜ਼ਬੂਤੀ ਨਾਲ ਖੜ੍ਹੀ ਹੈ।

ਰਿਪੋਰਟ- ਅਭਿਨਵ ਗੋਇਲ

ਐਡਿਟ- ਸ਼ਾਦ ਮਿਦਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)