ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਪੂਰਾ ਪ੍ਰੋਗਰਾਮ

ਵੀਡੀਓ ਕੈਪਸ਼ਨ,
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਪੂਰਾ ਪ੍ਰੋਗਰਾਮ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ 2024 ਦੀ ਜੇਤੂ ਦੇ ਨਾਮ ਦਾ ਐਲਾਨ ਦਿੱਲੀ ਵਿੱਚ ਇੱਕ ਸ਼ਾਨਦਾਰ ਸਮਾਗਮ ਵਿੱਚ ਕੀਤਾ ਜਾ ਰਿਹਾ ਹੈ।

ਦਰਸ਼ਕਾਂ ਨੇ ਜੇਤੂ ਦੀ ਚੋਣ ਕਰਨ ਲਈ ਦੋ ਹਫ਼ਤਿਆਂ ਤੱਕ ਚੱਲੀ ਵੋਟਿੰਗ ਵਿੱਚ ਆਪਣੀਆਂ ਮਨਪਸੰਦ ਖਿਡਾਰਨਾਂ ਨੂੰ ਵੋਟ ਪਾਈ ਹੈ।

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਦੇ ਪੰਜਵੇਂ ਐਡੀਸ਼ਨ ਲਈ ਨਾਮਜ਼ਦ ਖਿਡਾਰਨਾਂ ਵਿੱਚ ਗੋਲਫ਼ਰ ਅਦਿਤੀ ਅਸ਼ੋਕ, ਕ੍ਰਿਕਟਰ ਸਮ੍ਰਿਤੀ ਮੰਧਾਨਾ, ਨਿਸ਼ਾਨੇਬਾਜ਼ ਅਵਨੀ ਲੇਖਰਾ, ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਭਲਵਾਨ ਵਿਨੇਸ਼ ਫੋਗਾਟ ਦੇ ਨਾਂ ਸ਼ਾਮਲ ਹਨ।

ਪੂਰਾ ਪ੍ਰੋਗਰਾਮ ਵੇਖੋ ਇੱਥੇ ਲਾਈਵ।

ਖਿਡਾਰਨਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)