ਨੌਜਵਾਨ, ਜੋ ਮੰਗਲਸੂਤਰ ਤੇ ਸੰਧੂਰ ਨੂੰ ਗੁਲਾਮੀ ਦਾ ਪ੍ਰਤੀਕ ਮੰਨਦੇ ਹਨ

ਵੀਡੀਓ ਕੈਪਸ਼ਨ, ਨੌਜਵਾਨ, ਜੋ ਮੰਗਲਸੂਤਰ ਤੇ ਸੰਧੂਰ ਨੂੰ ਗੁਲਾਮੀ ਦਾ ਪ੍ਰਤੀਕ ਮੰਨਦੇ ਹਨ
ਨੌਜਵਾਨ, ਜੋ ਮੰਗਲਸੂਤਰ ਤੇ ਸੰਧੂਰ ਨੂੰ ਗੁਲਾਮੀ ਦਾ ਪ੍ਰਤੀਕ ਮੰਨਦੇ ਹਨ

ਸਾਡੀ ਪੰਜ ਭਾਗਾਂ ਦੀ ਲੜੀ ਦੇ ਇਸ ਚੌਥੇ ਭਾਗ – ਹਿੰਦੂ ਧਰਮ: ਮੇਰੀ ਜ਼ਿੰਦਗੀ ਦਾ ਸਾਰ ਦੇ ਵਿੱਚ ਅਸੀਂ ਦੋ ਜੋੜਿਆਂ ਨੂੰ ਮਿਲੇ, ਜਿਨ੍ਹਾਂ ਨੇ ਹਿੰਦੂ ਹੋਣ ਦੇ ਬਾਵਜੂਦ, ਇੱਕ ਅਜਿਹਾ ਵਿਆਹ ਕੀਤਾ ਜਿਸ ਵਿੱਚ ਕੋਈ ਮੰਗਲਸੂਤਰ ਨਹੀਂ ਸੀ, ਕੋਈ ਪੰਡਿਤ ਨਹੀਂ ਸੀ, ਅਤੇ ਨਾ ਹੀ ਕੋਈ ਧਾਰਮਿਕ ਰਸਮ ਹੋਈ।

ਪੂਰੇ ਦੇਸ਼ ਵਿੱਚ, ਅਜਿਹੇ ਵਿਆਹ ਕੇਵਲ ਤਾਮਿਲਨਾਡੂ ਵਿੱਚ ਹੁੰਦੇ ਹਨ - ਭਾਵ ਸਵੈ-ਮਾਣ ਵਾਲਾ ਵਿਆਹ

ਹਿੰਦੂ ਧਰਮ

ਅਤੇ ਇੱਥੇ ਇਸਨੂੰ ਹਿੰਦੂ ਮੈਰਿਜ ਐਕਟ ਵਿੱਚ ਵੀ ਮਾਨਤਾ ਦਿੱਤੀ ਗਈ ਹੈ। ਲੋਕ ਇਸ ਤਰ੍ਹਾਂ ਵਿਆਹ ਕਿਉਂ ਕਰਦੇ ਹਨ? ਅਤੇ ਕੀ ਉਹ ਇਸ ਤੋਂ ਬਾਅਦ ਵੱਖਰੀ ਜ਼ਿੰਦਗੀ ਜੀਉਂਦੇ ਹਨ? ਕੀ ਹਿੰਦੂ ਹੋਣ ਦਾ ਕੋਈ ਇੱਕ ਤਰੀਕਾ ਹੋ ਸਕਦਾ ਹੈ?

ਸਾਡਾ ਚੌਥਾ ਐਪੀਸੋਡ ਦੇਖੋ –ਸੰਦੂਰ, ਮੰਗਲਸੂਤਰ, ਪੰਡਿਤ ਤੋਂ ਬਿਨਾਂ ਵਿਆਹ।

ਰਿਪੋਰਟਰ- ਦਿਵਿਆ ਆਰਿਆ, ਕੈਮਰਾ-ਐਡੀਟਿੰਗ - ਪ੍ਰੇਮ ਭੂਮੀਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)