ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧਰਨਾ ਦਿਨ ਨਾਲੋਂ ਰਾਤ ਨੂੰ ਕਿਵੇਂ ਵੱਖਰਾ ਹੁੰਦਾ ਹੈ

ਵੀਡੀਓ ਕੈਪਸ਼ਨ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧਰਨਾ ਦਿਨ ਨਾਲੋਂ ਰਾਤ ਨੂੰ ਕਿਵੇਂ ਵੱਖਰਾ ਹੁੰਦਾ ਹੈ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧਰਨਾ ਦਿਨ ਨਾਲੋਂ ਰਾਤ ਨੂੰ ਕਿਵੇਂ ਵੱਖਰਾ ਹੁੰਦਾ ਹੈ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਤਰੀਕ ਐਲਾਨਣ ਦੀ ਮੰਗ ਨੂੰ ਲੈ ਚੱਲ ਰਹੇ ਧਰਨੇ ਦੀ ਸ਼ਾਮ ਇਨਕਲਾਬੀ ਗੀਤਾਂ, ਬਹਿਸਾਂ ਅਤੇ ਮੀਟਿੰਗਾਂ ਦੀ ਗਹਿਮਾ ਗਹਿਮੀ ਵਾਲੀ ਹੁੰਦੀ ਹੈ।

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਇਹ ਸੰਘਰਸ਼ ਚਲਾਉਂਦਿਆ ਦੋ ਹਫਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ।

ਦਿਨ ਸਮੇਂ ਵਿਦਿਆਰਥੀਆਂ ਦੀ ਧਰਨੇ ਵਿੱਚ ਸ਼ਮੂਲੀਅਤ ਦੇ ਨਾਲ-ਨਾਲ ਜਦੋਂ ਸੂਰਜ ਢਲ ਜਾਂਦਾ ਤਾਂ ਮੋਰਚੇ ਵਿੱਚ ਨੌਜਵਾਨਾਂ ਦੀ ਗਿਣਤੀ ਹੋਰ ਵਧਣ ਲੱਗਦੀ ਹੈ।

ਰਿਪੋਰਟ- ਨਵਜੋਤ ਕੌਰ, ਸ਼ੂਟ- ਮਯੰਕ ਮੋਂਗੀਆ, ਐਡਿਟ- ਸੁਖਮਨ ਦੀਪ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)