ਯੂਕੇ ਚੋਣਾਂ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀਆਂ ਕੀ ਆਸਾਂ ਤੇ ਚਿੰਤਾਵਾਂ ਹਨ

ਵੀਡੀਓ ਕੈਪਸ਼ਨ, ਯੂਕੇ ਚੋਣਾਂ ਦੌਰਾਨ ਸਾਉਥ ਏਸ਼ੀਆ ਦੇ ਲੋਕਾਂ ਨੂੰ ਕਿਸ ਗੱਲ ਦਾ ਡਰ ਲੱਗ ਰਿਹਾ ਹੈ
ਯੂਕੇ ਚੋਣਾਂ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀਆਂ ਕੀ ਆਸਾਂ ਤੇ ਚਿੰਤਾਵਾਂ ਹਨ
    • ਲੇਖਕ, ਰਾਘਵੇਂਦਰ ਰਾਵ
    • ਰੋਲ, ਬੀਬੀਸੀ ਪੱਤਰਕਾਰ

ਲੰਡਨ, ਇੱਕ ਅਜਿਹਾ ਮਹਾਨਗਰ, ਜਿੱਥੇ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕ ਨਵੇਂ ਮੌਕਿਆਂ ਅਤੇ ਚੰਗੇ ਜੀਵਨ ਦੀ ਉਮੀਦ ਲੈ ਕੇ ਆਉਂਦੇ ਹਨ।

ਇਨ੍ਹਾਂ ਵਿੱਚ ਦੱਖਣੀ ਏਸ਼ਆਈ ਮੂਲ ਦੇ ਲੋਕ ਵੀ ਸ਼ਾਮਿਲ ਹਨ।

ਜਿਨ੍ਹਾਂ ਵਿੱਚੋਂ ਕਈ ਹਮੇਸ਼ਾਂ ਦੇ ਲਈ ਇੱਥੇ ਵੱਸਣਾ ਚਾਹੁੰਦੇ ਹਨ, ਪਰ ਦੂਰ ਤੋਂ ਦੇਖੇ ਗਏ ਸੁਨਹਿਰੇ ਸੁਫਨਿਆਂ ਦਾ ਸਾਹਮਣਾ ਇੱਕ ਕੌੜੀ ਸੱਚਾਈ ਨਾਲ ਹੋਣ ਵਿੱਚ ਜ਼ਿਆਦਾ ਵਕਤ ਨਹੀਂ ਲੱਗਦਾ।

ਬੀਬੀਸੀ ਪੱਤਰਕਾਰ ਰਾਘਵੇਂਦਰ ਰਾਵ ਨੇ ਯੂਕੇ ਵਿੱਚ ਪਰਵਾਸੀਆਂ ਨਾਲ ਉਨ੍ਹਾਂ ਦੀਆਂ ਚੋਣਾਂ ਨੂੰ ਲੈ ਕੇ ਉਮੀਦਾਂ ਤੇ ਚਿੰਤਾਵਾਂ ਬਾਰੇ ਗੱਲਬਾਤ ਕੀਤੀ।

ਕੇਅਰ ਸਟਾਰਮਰ ਤੇ ਕੰਜ਼ਰਵੇਟਿਵ ਦੇ ਰਿਸ਼ੀ ਸੂਨਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੇਬਰ ਪਾਰਟੀ ਦੇ ਲੀਡਰ ਕੇਅਰ ਸਟਾਰਮਰ ਤੇ ਕੰਜ਼ਰਵੇਟਿਵ ਦੇ ਰਿਸ਼ੀ ਸੂਨਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)