ਬਿਕਰਮ ਸਿੰਘ ਮਜੀਠੀਆ: ‘ਹਰ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਨਾਲ ਖੜ੍ਹਾ ਹਾਂ, ਭਾਵੇਂ ਗੋਲ਼ੀ ਮਾਰ ਦਿਓ’

ਵੀਡੀਓ ਕੈਪਸ਼ਨ, ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਬੰਦੀ ਸਿੱਖਾਂ ਬਾਰੇ ਵੀ ਗੱਲਬਾਤ ਕੀਤੀ
ਬਿਕਰਮ ਸਿੰਘ ਮਜੀਠੀਆ: ‘ਹਰ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਨਾਲ ਖੜ੍ਹਾ ਹਾਂ, ਭਾਵੇਂ ਗੋਲ਼ੀ ਮਾਰ ਦਿਓ’

ਬਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਗੁਨੀਬ ਕੌਰ ਦੇ ਵਿਧਾਇਕ ਬਣਨ ਦੇ ਧੰਨਵਾਦੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਬਿਕਰਮ ਸਿੰਘ ਮਜੀਠੀਆ ਕੱਥੂਨੰਗਲ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਰਖਵਾਏ ਗਏ ਆਖੰਡ ਪਾਠ ਦੇ ਭੋਗ ਮੌਕੇ ਪਹੁੰਚੇ ਸਨ।

ਇਸ ਤੋਂ ਪਹਿਲਾਂ ਮਜੀਠੀਆ ਨੇ ਭਾਸ਼ਣ ਦੌਰਾਨ ਵੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੀ ਕਾਫ਼ੀ ਤਿੱਖੇ ਸ਼ਬਦ ਕਹੇ।

ਵੀਡੀਓ ਕੈਪਸ਼ਨ, ਅਮ੍ਰਿਤਪਾਲ ਨੂੰ ਦੱਸਿਆ ਨਕਲੀ ਸੰਤ, ‘ਨਾਅਰਿਆਂ ਨਾਲ ਖਾਲਿਸਤਾਨ ਨਹੀਂ ਬਣਨਾ’

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਖਾਲਿਸਤਾਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਅਮ੍ਰਿਤਪਾਲ ਸਿੰਘ ਦੀ ਦਿਖ ਉੱਤੇ ਵੀ ਚੁੱਕੇ ਸਵਾਲ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)