ਨਿਆਂਪਾਲਿਕਾ ਦੀ ਆਜ਼ਾਦੀ ਤੇ ਸਰਕਾਰ ਦੇ ਦਬਾਅ ਉੱਤੇ ਕੀ ਬੋਲੇ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਕੌਲ
ਨਿਆਂਪਾਲਿਕਾ ਦੀ ਆਜ਼ਾਦੀ ਤੇ ਸਰਕਾਰ ਦੇ ਦਬਾਅ ਉੱਤੇ ਕੀ ਬੋਲੇ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਕੌਲ

ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਸੰਜੇ ਕਿਸ਼ਨ ਕੌਲ 25 ਦਸੰਬਰ ਨੂੰ ਰਿਟਾਇਰ ਹੋ ਗਏ। ਕਰੀਬ 22 ਸਾਲ ਤੱਕ ਜੱਜ ਰਹੇ ਕੌਲ ਨੇ ਕੁਝ ਮਹੱਤਵਪੂਰਨ ਮਾਮਲਿਆਂ ਵਿੱਚ ਫੈਸਲਾ ਸੁਣਾਇਆ।
ਇਸ ਵਿੱਚ ਆਰਟੀਕਲ 370 ਨੂੰ ਹਟਾਉਣ ਅਤੇ ਸਮਲਿੰਗੀ ਵਿਆਹ ਵਰਗੇ ਮਾਮਲੇ ਸ਼ਾਮਲ ਹਨ।
ਰਿਟਾਇਰਮੈਂਟ ਤੋਂ ਬਾਅਦ ਜਸਟਿਸ ਕੌਲ ਨੇ ਬੀਬੀਸੀ ਪੱਤਰਕਾਰ ਉਮੰਗ ਪੌਦਾਰ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਾਲ ਹੀ ਵਿੱਚ ਦਿੱਤੇ ਆਪਣੇ ਫੈਸਲਿਆਂ ਨੂੰ ਲੈ ਕੇ ਕੌਲੇਜੀਅਮ ਸਿਸਟਮ ਅਤੇ ਨਿਆਂਪਾਲਿਕਾ ਵਿੱਚ ਰਾਖਵੇਂਕਰਨ ਦੀ ਚਰਚਾ ਕੀਤੀ ਹੈ।
ਸ਼ੂਟ ਤੇ ਐਡਿਟ- ਸ਼ਾਹਨਵਾਜ਼ ਅਹਿਮਦ



