ਕੁੰਭ ਮੇਲੇ ਵਿੱਚ ਪਹੁੰਚੀਆਂ ਔਰਤਾਂ ਨੇ ਆਪਣੇ ਕਿਹੜੇ ਤਜਰਬੇ ਸਾਂਝੇ ਕੀਤੇ
ਕੁੰਭ ਮੇਲੇ ਵਿੱਚ ਪਹੁੰਚੀਆਂ ਔਰਤਾਂ ਨੇ ਆਪਣੇ ਕਿਹੜੇ ਤਜਰਬੇ ਸਾਂਝੇ ਕੀਤੇ

ਕੁੰਭ ਮੇਲਾ 2025 ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਿਹਾ ਹੈ। ਵੱਡੀ ਗਿਣਤੀ ਵਿੱਚ ਇੱਥੇ ਮਹਿਲਾ ਸ਼ਰਧਾਲੂ ਵੀ ਪਹੁੰਚੇ ਹੋਏ ਹਨ। ਪ੍ਰਸ਼ਾਸਨ ਦੇ ਦਾਅਵਿਆਂ ਤੋਂ ਪਰ੍ਹਾਂ ਕੁੰਭ ਵਿੱਚ ਮੌਜੂਦ ਮਹਿਲਾਵਾਂ ਨੇ ਉੱਥੋਂ ਦੀ ਵਿਵਸਥਾ ਅਤੇ ਤਿਆਰੀਆਂ ਬਾਰੇ ਕੀ ਕਿਹਾ ਹੈ?
ਕੁੰਭ ਮੇਲਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਤ੍ਰਿਵੇਣੀ ਨਦੀ ਦੇ ਸੰਗਮ 'ਤੇ, ਉੱਤਰਾਖੰਡ ਦੇ ਹਰਿਦੁਆਰ, ਮਹਾਰਾਸ਼ਟਰ ਦੇ ਨਾਸਿਕ ਵਿੱਚ ਗੋਦਾਵਰੀ ਨਦੀ ਦੇ ਕੰਢੇ ਅਤੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਕਸ਼ਪਰਾ ਨਦੀ ਦੇ ਕੰਢੇ 'ਤੇ ਕਰਵਾਇਆ ਜਾਂਦਾ ਹੈ।
ਰਿਪੋਰਟ: ਅਭਿਨਵ ਗੋਇਲ ਵੀਡੀਓ:ਦੇਬਲਿਨ ਰੌਏ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



