ਲਾਹੌਰ ਤੋਂ ਚੰਡੀਗੜ੍ਹ ਦੀ ਐਮੀ ਸਿੰਘ ਉੱਥੋਂ ਜੋ ਯਾਦਾਂ ਲੈ ਕੇ ਪਰਤੀ ਹੈ ਉਹ ਭਾਵੁਕ ਕਰ ਦੇਣਗੀਆਂ

ਵੀਡੀਓ ਕੈਪਸ਼ਨ, ਲਾਹੌਰ ਤੋਂ ਐਮੀ ਇਹ ਯਾਦਾਂ ਲੈ ਕੇ ਪਰਤੀ ਚੰਡੀਗੜ੍ਹ
ਲਾਹੌਰ ਤੋਂ ਚੰਡੀਗੜ੍ਹ ਦੀ ਐਮੀ ਸਿੰਘ ਉੱਥੋਂ ਜੋ ਯਾਦਾਂ ਲੈ ਕੇ ਪਰਤੀ ਹੈ ਉਹ ਭਾਵੁਕ ਕਰ ਦੇਣਗੀਆਂ
ਲਾਹੌਰ

ਚੰਡੀਗੜ੍ਹ ਦੀ ਐਮੀ ਸਿੰਘ ਕਈ ਸਾਲਾਂ ਤੋਂ ਲਾਹੌਰ ਨੂੰ ਚਿੱਠੀਆਂ ਲਿਖ ਰਹੀ ਹੈ।

ਲਾਹੌਰ ਵੇਖਣ ਦੀ ਉਨ੍ਹਾਂ ਦੀ ਖ਼ਾਹਿਸ਼ ਆਖ਼ਿਰਕਾਰ ਪੂਰੀ ਹੋਈ ਤੇ ਉਹ ਹਾਲ ਵਿੱਚ ਲਾਹੌਰ ਹੋ ਕੇ ਆਏ ਹਨ।

ਲਾਹੌਰ ਦੀਆਂ ਆਪਣੀਆਂ ਯਾਦਾਂ ਨੂੰ ਲੈ ਕੇ ਚੰਡੀਗੜ੍ਹ ਪਰਤੇ ਐਮੀ ਸਿੰਘ ਨੇ ਆਪਣੇ ਸਫ਼ਰ ਨੂੰ ਇੰਝ ਬਿਆਨ ਕੀਤਾ ਹੈ।

(ਰਿਪੋਰਟ – ਨਵਦੀਪ ਕੌਰ ਗਰੇਵਾਲ, ਸ਼ੂਟ ਤੇ ਐਡਿਟ – ਗੁਲਸ਼ਨ ਕੁਮਾਰ)