ਦੁਨੀਆ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵੱਡਾ ਮੁੱਦਾ ਕਿਵੇਂ ਹੈ?
ਦੁਨੀਆ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵੱਡਾ ਮੁੱਦਾ ਕਿਵੇਂ ਹੈ?

ਹਰ ਸਾਲ ਦੁਨੀਆ ਭਰ ਵਿੱਚ ਅਰਬਾਂ ਡਾਲਰ ਦੀ ਰੇਤ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਅਪਰਾਧਿਕ ਗੈਂਗ ਇਸ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਹੋ ਗਏ ਹਨ, ਡਰਾਉਣ-ਧਮਕਾਉਣ, ਰਿਸ਼ਵਤਖੋਰੀ ਅਤੇ ਹਿੰਸਾ ਦੀ ਵਰਤੋਂ ਵੀ ਹੁੰਦੀ ਹੈ।
ਇੱਥੇ ਅਸੀਂ ਪੜਚੋਲ ਕਰ ਰਹੇ ਹਾਂ ਕਿ ਕਿਵੇਂ ਗੈਰ-ਕਾਨੂੰਨੀ ਰੇਤ ਖੁਦਾਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਵਾਤਾਵਰਣ ਨੂੰ ਤਬਾਹ ਕਰ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



