ਕਲਕੱਤੇ ਦੇ ਪੰਜਾਬੀ ਨੇ ਪਿੰਡ ਦੀ ਜ਼ਮੀਨ 'ਤੇ ਕਿਵੇਂ ਬਣਾਈ ਝਿੜੀ

ਵੀਡੀਓ ਕੈਪਸ਼ਨ, ਕਲਕੱਤੇ ਰਹਿੰਦੇ ਪੰਜਾਬੀ ਨੇ ਸੰਗਰੂਰ 'ਚ ਲਵਾਏ 10,000 ਰਵਾਇਤੀ ਰੁੱਖ
ਕਲਕੱਤੇ ਦੇ ਪੰਜਾਬੀ ਨੇ ਪਿੰਡ ਦੀ ਜ਼ਮੀਨ 'ਤੇ ਕਿਵੇਂ ਬਣਾਈ ਝਿੜੀ
ਪੰਜਾਬ

ਤਸਵੀਰ ਸਰੋਤ, BBC/Kulveer Singh

ਤਸਵੀਰ ਕੈਪਸ਼ਨ, ਪੰਜਾਬ ਭਾਰਤ ਦੇ ਸਭ ਤੋਂ ਘੱਟ ਜੰਗਲ ਹੇਠਲੇ ਰਕਬੇ ਵਾਲੇ ਸੂਬਿਆਂ ਵਿੱਚੋਂ ਇੱਕ ਹੈ।

ਪੰਜਾਬ ਭਾਰਤ ਦੇ ਸਭ ਤੋਂ ਘੱਟ ਜੰਗਲ ਹੇਠਲੇ ਰਕਬੇ ਵਾਲੇ ਸੂਬਿਆਂ ਵਿੱਚੋਂ ਇੱਕ ਹੈ।

ਇਸੇ ਦੌਰਾਨ ਸੂਬੇ ਵਿੱਚ ਰਵਾਇਤੀ ਰੁੱਖਾਂ ਦੀਆਂ ਕਈ ਪ੍ਰਜਾਤੀਆਂ ਵੀ ਅਲੋਪ ਹੋਣ ਕੰਢੇ ਹਨ।

ਪਰ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਸਥਾਨਕ ਲੋਕਾਂ ਦੀ ਪਹਿਲ ਸਦਕਾ ਇਨ੍ਹਾਂ ਵਿਰਾਸਤੀ ਰੁੱਖਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਕੌਲ ਸੇੜੀ ਵਿੱਚ ਚੇਤਨ ਸਿੰਘ ਵੱਲੋਂ ਦੋ ਸਾਲ ਪਹਿਲਾਂ ਆਪਣੀ ਚਾਰ ਏਕੜ ਜ਼ਮੀਨ ਵਿੱਚ ਇੱਕ ਝਿੜੀ ਲਗਵਾਈ ਗਈ ਸੀ ਜੋ ਹੁਣ ਪੂਰੀ ਸੰਘਣੀ ਹੋ ਚੁੱਕੀ ਹੈ।

ਰਿਪੋਰਟ- ਕੁਲਵੀਰ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)