ਪਾਕਿਸਤਾਨ ਦੀ ਇਹ ਕੁੜੀ ਕੌਣ ਹੈ, ਜਿਸ ਨੂੰ ਧਰਮਿੰਦਰ ਆਪਣੀ ਧੀ ਮੰਨਦੇ ਸਨ

ਪਾਕਿਸਤਾਨ ਦੀ ਇਹ ਕੁੜੀ ਕੌਣ ਹੈ, ਜਿਸ ਨੂੰ ਧਰਮਿੰਦਰ ਆਪਣੀ ਧੀ ਮੰਨਦੇ ਸਨ

ਧਰਮਿੰਦਰ ਪਾਕਿਸਤਾਨੀ ਦਰਸ਼ਕਾਂ ਲਈ ਸਿਰਫ਼ ਇੱਕ ਭਾਰਤੀ ਫ਼ਿਲਮੀ ਦਿੱਗਜ ਨਹੀਂ ਸਨ। ਕੁਝ ਲੋਕਾਂ ਲਈ, ਉਹ ਇੱਕ ਪਰਿਵਾਰਕ ਮੈਂਬਰ ਸਨ। ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ, ਪਾਕਿਸਤਾਨ ਵਿੱਚ ਰਹਿੰਦੀ ਉਨ੍ਹਾਂ ਦੀ ਪੱਤਰਕਾਰ ਦੋਸਤ ਅੰਬਰੀਨ ਫਾਤਿਮਾ ਨੇ ਧਰਮਿੰਦਰ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀ।

ਉਨ੍ਹਾਂ ਦੱਸਿਆ ਕਿ ਜਦੋਂ ਪਹਿਲੀ ਵਾਰ ਧਰਮਿੰਦਰ ਨੇ ਉਨ੍ਹਾਂ ਦੀ ਕਾਲ ਦਾ ਜਵਾਬ ਦਿੱਤਾ ਤਾਂ ਉਨ੍ਹਾਂ ਨੂੰ ਕਿਹੋ-ਜਿਹਾ ਮਹਿਸੂਸ ਹੋਇਆ। ਉਨ੍ਹਾਂ ਦੱਸਿਆ ਕਿ ਉਹ ਕਰਤਾਰਪੁਰ ਵਿੱਚ ਮਿਲਣ ਦਾ ਪ੍ਰੋਗਰਾਮ ਬਣਾ ਰਹੇ ਸਨ ਪਰ ਹੁਣ ਇਹ ਮੁਲਾਕਾਤ ਕਦੇ ਨਹੀਂ ਹੋਵੇਗੀ।

ਰਿਪੋਰਟਰ: ਫਰਹਤ ਜਾਵੇਦ, ਸ਼ੂਟ-ਐਡਿਟ: ਫ਼ਾਕਿਰ ਮੁਨੀਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)