ਖ਼ੁਰਸ਼ੀਦ ਬਾਨੋ: ਇੱਕ ਰਸੂਖ਼ਦਾਰ ਪਰਿਵਾਰ ਦੀ ਧਾਰਮਿਕ ਖ਼ਿਆਲਾਂ ਵਾਲੀ ਧੀ ਦੇ ਪੰਜਾਬੀ ਸਿਨੇਮਾ ਦੀ ਪਹਿਲੀ ਅਦਾਕਾਰਾ ਬਣਨ ਦੀ ਕਹਾਣੀ
ਖ਼ੁਰਸ਼ੀਦ ਬਾਨੋ: ਇੱਕ ਰਸੂਖ਼ਦਾਰ ਪਰਿਵਾਰ ਦੀ ਧਾਰਮਿਕ ਖ਼ਿਆਲਾਂ ਵਾਲੀ ਧੀ ਦੇ ਪੰਜਾਬੀ ਸਿਨੇਮਾ ਦੀ ਪਹਿਲੀ ਅਦਾਕਾਰਾ ਬਣਨ ਦੀ ਕਹਾਣੀ
ਪੰਜਾਬੀ ਸਿਨੇਮਾ ਦੀ ਪਹਿਲੀ ਅਦਾਕਾਰਾ ਵੱਜੋਂ ਜਾਣੀ ਗਈ ਖ਼ੁਰਸ਼ੀਦ ਨੇ ਅਦਾਕਾਰੀ ਦੇ ਨਾਲ ਨਾਲ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਿਆ।
ਇਰਸ਼ਾਦ ਤੋਂ ਖ਼ੁਰਸ਼ੀਦ ਬਾਨੋ ਬਣੀ ਇਸ ਅਦਾਕਾਰਾ ਦਾ ਜਨਮ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਪੈਂਦੇ ਚੂਣੀਆਂ ਪਿੰਡ ਵਿੱਚ ਹੋਇਆ ਸੀ ਹੁਣ ਉਨ੍ਹਾਂ ਦਾ ਪਿੰਡ ਕਸੂਰ ਜ਼ਿਲ੍ਹੇ ਦਾ ਹਿੱਸਾ ਹੈ।
ਇੱਕ ਮੁਸਲਿਮ ਪੰਜਾਬੀ ਪਰਿਵਾਰ ਵਿੱਚ ਪਲ਼ੀ ਖ਼ੁਰਸ਼ੀਦ ਬਾਰੇ ਬੀਬੀਸੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਦੀ ਇਹ ਰਿਪੋਰਟ ਬੇਹੱਦ ਦਿਲਚਸਪ ਹੈ।

ਤਸਵੀਰ ਸਰੋਤ, Mandeep Sidhu
ਧਾਰਮਿਕ ਖਿਆਲਾਂ ਵਾਲੇ ਅਤੇ ਪੜ੍ਹਣ-ਲਿਖਣ ਵਾਲੇ ਖ਼ੁਰਸ਼ੀਦ ਨੂੰ ਬਚਪਨ ਤੋਂ ਹੀ ਫ਼ਿਲਮਾਂ ਦਾ ਸ਼ੌਕ ਸੀ। ਉਹ ਅਕਸਰ ਆਪਣੇ ਪਿਤਾ ਨਾਲ ਫ਼ਿਲਮਾਂ ਦੇਖਣ ਜਾਂਦੇ ਸਨ ਅਤੇ ਅਦਾਕਾਰਾਂ ਦੀਾਂ ਨਕਲਾਂ ਲਾਉਂਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



