Unit 1: Essential English Conversation
Select a unit
Session 11
Listen to find out how to ask someone where they live.
ਕਿਸੇ ਨੂੰ ਉਹ ਕਿੱਥੇ ਰਹਿੰਦਾ ਹੈ,, ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ।
ድምር ነጥቢ ናይዚ ክፍለ-ስራሓት 11
0 / 3
- 0 / 3Activity 1
Activity 1
ਤੁਸੀਂ ਕਿੱਥੇ ਰਹਿੰਦੇ ਹੋ?
Listen to find out how to ask someone where they live.
ਕਿਸੇ ਨੂੰ ਉਹ ਕਿੱਥੇ ਰਹਿੰਦਾ ਹੈ, ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਆਡੀਓ ਸੁਣੋ।
Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। । ਮੈਂ ਰਾਜਵੀਰ ਤੇ ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?
Sian
Hi Phil, where do you live?
Phil
I live near the market. How about you?
Sian
I live in London.
ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲੀ ਵਕਤਾ ਨੇ ਪੁੱਛਿਆ, ‘ਤੁਸੀਂ ਕਿੱਥੇ ਰਹਿੰਦੇ ਹੋ?’ ‘Where do you live?’ ਸੁਣੋ ਤੇ ਵਾਕ ਨੂੰ ਦਹੁਰਾਓ।
Where do you live?
ਰਾਜਵੀਰ
ਦੂਸਰੇ ਵਕਤਾ ਨੇ ਕਿਹਾ ਉਹ ਬਜ਼ਾਰ 'the market' ਦੇ ਨੇੜੇ ਰਹਿੰਦਾ ਹੈ? ਤੁਸੀਂ ਕਹਿ ਸਕਦੇ ਹੋ, ਮੈਂ.....ਦੇ ਨੇੜੇ ਰਹਿੰਦਾ ਹਾਂ, 'I live near…’ ਆਪਣੇ ਘਰ ਦੇ ਨੇੜਲੀ ਥਾਂ ਦਾ ਨਾਮ ਭਰੋ। ਚਲੋ ਸੁਣਨ ਤੋਂ ਬਾਅਦ ਬੋਲੋ।
I live near the market.
ਰਾਜਵੀਰ
ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਜਗ੍ਹਾ ਦੇ ਨੇੜੇ ਰਹਿੰਦੇ ਹੋ?
ਸਿਟੀ ਸੈਂਟਰ ਨੇੜੇ
I live near the city centre.
ਰਾਜਵੀਰ
ਬੱਸ ਅੱਡੇ ਨੇੜੇ
I live near the bus station.
ਰਾਜਵੀਰ
ਫ਼ੇਰ ਉਸਨੇ ਪਹਿਲੀ ਵਕਤਾ ਨੂੰ ਵੀ ਉਹੀ ਪ੍ਰਸ਼ਨ ਮੋੜਕੇ ਪੁੱਛਿਆ, ਕਿਸੇ ਦੇ ਪੁੱਛੇ ਸਵਾਲ ਨੂੰ ਦਹੁਰਾਕੇ ਉਸੇ ਨੂੰ ਪੁੱਛਣ ਲਈ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ, ਤੇ ਤੁਹਾਡੇ ਬਾਰੇ ਕੀ?, 'How about you?' ਸੁਣੋ ਤੇ ਵਾਕ ਨੂੰ ਦਹੁਰਾਓ ਵੀ।
How about you?
ਰਾਜਵੀਰ
ਪਹਿਲੀ ਵਕਤਾ ਲੰਦਨ ਵਿੱਚ ਰਹਿੰਦੀ ਹੈ ਸੋ ਉਸਨੇ ਕਿਹਾ 'ਮੈਂ ਰਹਿੰਦੀ ਹਾਂ...', 'I live in...' ਤੇ ਨਾਲ ਆਪਣੇ ਸ਼ਹਿਰ ਦਾ ਨਾਮ ਲੰਦਨ ਜੋੜਿਆ। ਸੁਣੋ ਤੇ ਵਾਕ ਨੂੰ ਪਿੱਛੇ ਬੋਲੋ।
I live in London.
ਰਾਜਵੀਰ
ਸ਼ਾਬਾਸ਼ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਉਹਨਾਂ ਦੇ ਰਹਿਣ ਦੀ ਥਾਂ ਬਾਰੇ ਪੁੱਛ ਰਹੇ ਹਨ।
ਰਾਜਵੀਰ
ਮਾਰਕ ਸਮੁੰਦਰ ਨੇੜੇ ਰਹਿੰਦਾ ਹੈ।
Hi Mark, where do you live?
I live near the sea. How about you?
I live in Manchester.
ਰਾਜਵੀਰ
ਕਲੇਅਰ ਹਸਪਤਾਲ ਨੇੜੇ ਰਹਿੰਦੀ ਹੈ
Hi Claire, where do you live?
I live near the hospital. How about you?
I live in Birmingham.
ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦੁਹਰਾਓ। ਤੁਸੀਂ ਹਰ ਵਾਕ ਨੂੰ ਦੋ ਵਾਰ ਸੁਣੋਗੇ।
Hi Phil, where do you live?
Hi Phil, where do you live?
I live near the market.
I live near the market.
How about you?
How about you?
I live in London.
I live in London.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਰਾਜਵੀਰ
ਹੈਲੋ ਫ਼ਿਲ, ਤੁਸੀਂ ਕਿੱਥੇ ਰਹਿੰਦੇ ਹੋ?
Hi Phil, where do you live?
ਰਾਜਵੀਰ
ਮੈਂ ਬਜ਼ਾਰ ਦੇ ਨੇੜੇ ਰਹਿੰਦਾ ਹਾਂ।
I live near the market.
ਰਾਜਵੀਰ
’ਤੇ ਤੁਹਾਡੇ ਬਾਰੇ ਕੀ?
How about you?
ਰਾਜਵੀਰ
ਮੈਂ ਲੰਦਨ ਵਿੱਚ ਰਹਿੰਦੀ ਹਾਂ।
I live in London.
ਰਾਜਵੀਰ
ਬਹੁਤ ਵਧੀਆ। ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਉਹ ਕਿੱਥੇ ਰਹਿੰਦੇ ਹਨ। ਪਹਿਲੇ ਵਕਤਾ ਨੂੰ ਦੱਸਕੇ ਕਿ ਤੁਸੀਂ ਕਿੱਥੇ ਰਹਿੰਦੇ ਹੋ, ਅਭਿਆਸ ਕਰੋ।
Hi, where do you live?
I live in London.
ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।
Sian
Hi Phil, where do you live?
Phil
I live near the market. How about you?
Sian
I live in London.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਉਹ ਕਿੱਥੇ ਰਹਿੰਦੇ ਹਨ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛਕੇ ਕਿ ਉਹ ਕਿੱਥੇ ਰਹਿੰਦਾ ਹੈ ਅਭਿਆਸ ਕਰੋ। ਚਲੋ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ।
ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
Check what you’ve learned by choosing the correct answer to the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।
ਤੁਸੀਂ ਕਿੱਥੇ ਰਹਿੰਦੇ ਹੋ?
3 Questions
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਤੁਸੀਂ ਪੁੱਛ ਰਹੇ ਹੋ ਕਿ ਉਹ ਕਿੱਥੇ ਰਹਿੰਦੇ ਹਨ ਨਾ ਕਿ ਉਹ ਕਿੱਥੇ ਹਨ।Question 1 of 3
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਪਹਿਲਾਂ ਦੱਸੋ ਤੁਸੀਂ ਕਿੱਥੇ ਰਹਿੰਦੇ ਹੋ, ਫ਼ੇਰ ਦੂਸਰੇ ਵਿਅਕਤੀ ਤੋਂ ਉਸਦੇ ਰਹਿਣ ਦੀ ਥਾਂ ਪੁੱਛੋ।Question 2 of 3
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਸ਼ਹਿਰਾਂ ਅਤੇ ਦੇਸ਼ਾਂ ਦੇ ਨਾਲ ਅਸੀਂ ਦਾ ਇਸਤੇਮਾਲ ਕਰਦੇ ਹਾਂ।Question 3 of 3
Excellent!Great job!ሕማቕ ዕድል!ዘመዝገብኩምዎ ነጥቢ ...:
Join us for our next episode of Essential English, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
Where do you live?
ਤੁਸੀਂ ਕਿੱਥੇ ਰਹਿੰਦੇ ਹੋ?
I live near ______.
ਮੈਂ ______ਦੇ ਨੇੜੇ ਰਹਿੰਦਾ ਹਾਂ।
How about you?
’ਤੇ ਤੁਹਾਡੇ ਬਾਰੇ ਕੀ?
I live in ______.
ਮੈਂ _____ ਰਹਿੰਦਾ ਹਾਂ।
the market
ਬਜ਼ਾਰ
the bus station
ਬੱਸ ਅੱਡਾ
the hospital
ਹਸਪਤਾਲ
the city centre
ਸਿਟੀ ਸੈਂਟਰ