ਮੋਟਾਪਾ ਇਨ੍ਹਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ, ਬਚਣ ਦੇ ਤਰੀਕੇ ਜਾਣੋ
ਮੋਟਾਪੇ ਦੀ ਸ਼ਿਕਾਇਤ ਅੱਜ ਕੱਲ ਕਈ ਲੋਕ ਕਰਦੇ ਹਨ। ਮਰਦ ਹੋਣ ਜਾਂ ਔਰਤ ਇਸ ਸਮੱਸਿਆ ਤੋਂ ਹਰ ਕੋਈ ਜੂਝ ਰਿਹ ਹੈ। ਔਰਤਾਂ ਵਿੱਚ ਮੋਟਾਪਾ ਵਧਣ ਦੇ ਕੀ ਕਾਰਨ ਹੁੰਦੇ ਹਨ, ਜੀਵਨਸ਼ੈਲੀ ਤੋਂ ਲੈ ਕੇ ਖਾਣ ਪੀਣ ਤੇ ਹੋਰ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਮੋਟਾਪਾ ਆਉਂਦਾ ਹੈ ਅਤੇ ਇਸ ਦੇ ਹੱਲ ਲਈ ਕੀ ਕੀਤਾ ਜਾ ਸਕਦਾ ਹੈ., ਇਸੇ ਬਾਰੇ ਕੁਝ ਨੁਕਤੇ ਡਾ. ਸ਼ਿਵਾਨੀ ਗਰਗ ਸਾਂਝੇ ਕਰ ਰਹੇ ਹਨ।
(ਪ੍ਰੋਡਿਊਸਰ - ਪ੍ਰਿਅੰਕਾ ਧੀਮਾਨ, ਸ਼ੂਟ - ਇਕਬਾਲ ਸਿੰਘ, ਐਡਿਟ - ਰਾਜਨ ਪਪਨੇਜਾ)