ਕਨਿਸ਼ਕ ਕਾਂਡ ਜਾਂ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਕਹਾਣੀ ਜਾਣੋ
ਕੈਨੇਡਾ ਦੇ ਸਰੀ ਵਿੱਚ ਰਿਪੁਦਮਨ ਸਿੰਘ ਮਲਿਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰਿਪੁਦਮਨ ਸਿੰਘ ਮਲਿਕ ਨੂੰ 1985 ਵਿੱਚ ਵਾਪਰੇ ਕਨਿਸ਼ਕ ਕਾਂਡ ਵਿੱਚ ਮੁਲਜ਼ਮ ਬਣਾਇਆ ਗਿਆ ਸੀ।
ਏਅਰ ਇੰਡੀਆ ਦੀ ਫਲਾਈਟ ਕੈਨੇਡਾ ਤੋਂ ਭਾਰਤ ਆ ਰਹੀ ਸੀ, ਇਸ ਵਿੱਚ ਉਡਾਣ ਦੌਰਾਨ ਬਲਾਸਟ ਹੋਇਆ ਅਤੇ ਜਹਾਜ਼ ਦੇ ਅਮਲੇ ਸਣੇ 329 ਲੋਕਾਂ ਦੀ ਮੌਤ ਹੋ ਗਈ।
ਰਿਪੋਰਟ ਅਤੇ ਪ੍ਰੋਡਿਊਸਰ- ਦਲੀਪ ਸਿੰਘ
ਕੈਮਰਾ-ਸਦਫ਼ ਖ਼ਾਨ
ਐਡਿਟ- ਰਾਜਨ ਪਪਨੇਜਾ
ਇਹ ਵੀ ਪੜ੍ਹੋ: