13 ਲੱਖ ਦਾ 'ਚਾਹ ਦਾ ਕੱਪ', ਜੋ ਕਮਾ ਕੇ ਦਿੰਦਾ ਹੈ ਡੇਢ ਲੱਖ
ਸੂਰਤ ਦੀ ‘ਮਿਸਟਰ ਚਾਏ ਬਾਈਕ’ ਉਂਝ ਤਾਂ ਚਾਹ ਦੀ ਤੁਰਦੀ-ਫਿਰਦੀ ਦੁਕਾਨ ਹੈ, ਪਰ ਇਹ ਆਪਣੇ ਆਪ ਵਿੱਚ ਇੱਕ ਮੁਕੰਮਲ ਰੈਸਟੋਰੈਂਟ ਹੈ।
ਇਸ ਮੋਬਾਈਲ ਰੈਸਟੋਰੈਂਟ ਦੇ ਮਾਲਕ ਮਨੋਜ ਚੌਹਾਨ ਦੱਸਦੇ ਹਨ ਕਿ ਦੁਕਾਨ ਨੂੰ ਖੋਲ੍ਹਣ ਅਤੇ ਇਸਦਾ ਨਾਮ ਰੱਖਣ ਦਾ ਆਈਡੀਆ ਕਿੱਥੋਂ ਆਇਆ। ਨਾਲ ਹੀ ਇਹ ਵੇਖੋ ਕਿ ‘ਮਿਸਟਰ ਚਾਏ ਬਾਈਕ’ ਕਿਉਂ ਹੈ ਐਨਾ ਖਾਸ।
ਰਿਪੋਰਟ- ਧਰਮੇਸ਼ ਅਮੀਨ, ਰਵੀ ਪਰਮਾਰ ਤੇ ਦੀਪਕ ਚੁਡਾਸਮਾ