ਕੌਮਾਂਤਰੀ ਯੋਗ ਦਿਵਸ : ਦੁਨੀਆਂ ਦਾ ਸਭ ਤੋਂ ਨੌਜਵਾਨ 9 ਸਾਲ ਯੋਗਾ ਟੀਚਰ
ਨੌਂ ਸਾਲ ਦੀ ਉਮਰ ਵਿੱਚ, ਰੇਆਂਸ਼ ਸੁਰਾਨੀ ਦੁਨੀਆ ਵਿੱਚ ਸਭ ਤੋਂ ਘੱਟ ਉਮਰ ਦੇ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਹਨ। ਉਨ੍ਹਾਂ ਨੂੰ ਇਹ ਮਾਨਤਾ ਪਿਛਲੇ ਸਾਲ ਗਿਨੀਜ਼ ਵਰਲਡ ਰਿਕਾਰਡ ਤੋਂ ਮਿਲੀ ਸੀ
ਉਹ ਭਾਰਤ ਵਿੱਚ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਦੁਬਈ ਵਾਪਸ ਪਰਤਿਆ ਅਤੇ ਪਿਛਲੇ ਸਾਲ ਦਸੰਬਰ ਵਿੱਚ ਉਨ੍ਹਾਂ ਇਹ ਅਧਿਕਾਰਤ ਖਿਤਾਬ ਮਿਲਿਆ। ਰੇਆਂਸ਼ ਹੁਣ ਦੁਬਈ ਵਿੱਚ ਆਪਣੇ ਸਕੂਲ ਵਿੱਚ ਯੋਗਾ ਸਿਖਾਉਂਦਾ ਹੈ।
ਰਿਪੋਰਟਿੰਗ- ਰੌਣਕ ਕੋਟੇਚਾ, ਸ਼ੂਟ- ਹੈਦਰ ਅਬਦੱਲਾਹ, ਪ੍ਰੋਡਿਊਸਰ- ਕਿੰਜਲ ਪਾਂਡਿਆ ਵਾਘ