ਮੰਕੀਪੌਕਸ: 11 ਮੁਲਕਾਂ ਵਿੱਚ ਫੈਲੀ ਇਹ ਬਿਮਾਰੀ ਕਿੰਨੀ ਖ਼ਤਰਨਾਕ ਹੈ
ਮੰਕੀਪੌਕਸ ਬਿਮਾਰੀ ਦੇ ਯੂਕੇ ਤੇ ਕੁਝ ਹੋਰ ਦੇਸਾਂ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਮੰਕੀਪੌਕਸ ਦੇ ਕਰੀਬ 80 ਮਾਮਲੇ 11 ਦੇਸਾਂ ਵਿੱਚ ਆਏ ਹਨ, ਤੇ ਸੰਗਠਨ ਵੱਲੋਂ ਚੇਤਾਵਨੀ ਹੈ ਕਿ ਮਾਮਲਿਆਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਇਸ ਦੇ ਕਾਰਨ ਲੱਛਣ ਅਤੇ ਇਸ ਤੋਂ ਕਿੰਨਾ ਸਤਰਕ ਰਹਿਣ ਦੀ ਲੋੜ ਹੈ,ਸਮਝੋ ਇਸ ਵੀਡੀਓ ਰਾਹੀਂ।
ਐਡਿਟ-ਅਸਮਾ ਹਾਫਿਜ਼