ਮੋਟਾਪਾ ਘਟਾਉਣ ਵਾਲੀ ਉਹ ਸਰਜਰੀ ,ਜਿਸ ਨਾਲ ਅਦਾਕਾਰਾ ਦੀ ਮੌਤ ਹੋਈ

ਵੀਡੀਓ ਕੈਪਸ਼ਨ, ਮੋਟਾਪਾ ਘਟਾਉਣ ਵਾਲੀ ਉਹ ਸਰਜਰੀ ,ਜਿਸ ਨਾਲ ਅਦਾਕਾਰਾ ਦੀ ਮੌਤ ਹੋਈ

ਮੋਟਾਪਾ ਘਟਾਉਣ ਵਾਲਾ ਆਪਰੇਸ਼ਨ ਕਰਵਾਉਣ ਤੋਂ ਬਾਅਦ, ਕੰਨੜ ਟੀਵੀ ਅਦਾਕਾਰਾ 21 ਸਾਲਾ ਚੇਤਨਾ ਰਾਜ ਦੀ ਮੌਤ ਹੋ ਗਈ ਹੈ।

ਆਓ ਸਮਝਦੇ ਹਾਂ ਕਿ ਮੋਟਾਪਾ ਘਟਾਉਣ ਲਈ ਜਾਣੀ ਜਾਂਦੀ ਇਹ ਸਰਜਰੀ ਲਿਪੋਸਕਸ਼ਨ ਕੀ ਹੈ। ਇਹ ਕਿਵੇਂ ਕੰਮ ਕਰਦੀ ਹੈ ਅਤੇ ਇਸ ਦੇ ਕੀ ਸੰਭਾਵੀ ਬੁਰੇ ਅਸਰ ਹੋ ਸਕਦੇ ਹਨ?

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)