ਕੀ ਮਿੱਠਾ ਛੱਡਣ ਨਾਲ ਸੱਚਮੁੱਚ ਦਿਮਾਗ 'ਤੇ ਅਸਰ ਪੈਂਦਾ ਹੈ
ਮੋਟਾਪਾ ਘਟਾਉਣ ਦੀ ਗੱਲ ਹੋਵੇ, ਖ਼ੁਦ ਨੂੰ ਫਿਟ ਰੱਖਣ ਦੀ ਗੱਲ ਹੋਵੇ, ਸ਼ੂਗਰ ਹੋ ਜਾਵੇ ਜਾਂ ਫਿਰ ਕੋਈ ਹੋਰ ਬਿਮਾਰੀ ਸਭ ਤੋਂ ਪਹਿਲਾਂ ਮਿੱਠਾ ਬੰਦ ਕਰਨ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਦੇਖਿਆ ਜਾਵੇ ਤਾਂ ਆਪਣਾ ਧਿਆਨ ਵੀ ਮਿੱਠਾ ਘਟਾਉਣ ਜਾਂ ਬੰਦ ਕਰਨ ਵੱਲ ਹੀ ਜਾਂਦਾ ਹੈ।
ਪਿਛਲੇ ਇੱਕ ਦਹਾਕੇ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਮਿੱਠੇ ਦੀ ਖ਼ਪਤ ਲਗਾਤਾਰ ਘਟੀ ਹੈ।
ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਮਿੱਠਾ ਘਟਾਉਣ ਨਾਲ ਦਿਮਾਗ 'ਤੇ ਵੀ ਅਸਰ ਪੈ ਸਕਦਾ ਹੈ।
ਆਓ ਤੁਹਾਨੂੰ ਬੀਬੀਸੀ ਫਿਊਚਰ ਦੀ ਇਸ ਰਿਪੋਰਟ ਵਿੱਚ ਵਿਸਥਾਰ 'ਚ ਸਮਝਾਉਂਦੇ ਹਾਂ।
ਐਡਿਟ- ਸਦਫ਼ ਖ਼ਾਨ