ਸਰੀਰਕ ਕਮੀਆਂ ਨੂੰ ਸ਼ਕਤੀ ਵਿੱਚ ਬਦਲਣ ਵਾਲੀ ਪੈਰਾ ਖਿਡਾਰਨ ਨੂੰ ਮਿਲੋ

18 ਸਾਲ ਦੀ ਪਲਕ ਕੋਹਲੀ ਇਕੱਲੀ ਭਾਰਤੀ ਖਿਡਾਰੀ ਹੈ, ਜਿਨ੍ਹਾਂ ਟੋਕੀਓ ਪੈਰਾਓਲੰਪਿਕਸ ਦੀਆਂ ਤਿੰਨ ਕੈਟੇਗਰੀਜ਼ ਵਿੱਚ ਕੁਆਲੀਫ਼ਾਈ ਕੀਤਾ ਹੈ।

ਜਨਮ ਤੋਂ ਉਨ੍ਹਾਂ ਦੀ ਇੱਕ ਬਾਂਹ ਅਵਿਕਸਤ ਹੈ।

ਜ਼ਿੰਦਗੀ ਵਿੱਚ ਕਈ ਔਕੜਾਂ ਝੱਲੀਆਂ ਤੇ ਸੱਟਾਂ ਵੀ ਖਾਧੀਆਂ ਪਰ ਪਲਕ ਨੇ ਹਾਰ ਨਹੀਂ ਮੰਨੀ।

(ਰਿਪੋਰਟ - ਵੰਦਨਾ / ਸੂਟ ਤੇ ਐਡਿਟ - ਸ਼ੁਭਮ ਕੌਲ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)