ਡਾਇਨਾਸੌਰ ਯੁੱਗ ਦੇ ਪਥਰਾਟ, ਜਿਨ੍ਹਾਂ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ

ਵੀਡੀਓ ਕੈਪਸ਼ਨ, ਡਾਇਨਾਸੌਰ ਯੁੱਕ ਦੇ ਪਥਰਾਟ ਜਿਨ੍ਹਾਂ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ

ਬ੍ਰਿਟੇਨ ਵਿੱਚ ਇੱਕ ਗੁਪਤ ਜਗ੍ਹਾ ਉੱਪਰ ਡਾਇਨਾਸੌਰ ਯੁੱਗ ਦੇ ਪਥਰਾਟ ਮਿਲੇ ਹਨ। ਇਹ ਪਥਰਾਟ ਇੰਨੀ ਚੰਗੀ ਤਰ੍ਹਾਂ ਸੰਭਲੇ ਹੋਏ ਹਨ ਅਤੇ ਇਨ੍ਹਾਂ ਵਿੱਚ ਇੰਨੀ ਜ਼ਿਆਦਾ ਵਰਾਇਟੀ ਹੈ ਕਿ ਖੋਜ ਕਰਨ ਵਾਲੇ ਵੀ ਹੈਰਾਨ ਹਨ।ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)