ਮਨਮੋਹਨ ਸਿੰਘ ਦੀ ਉਦਾਰੀਕਰਨ ਦੀ ਨੀਤੀ ਨੇ ਜਦੋਂ ਭਾਰਤੀ ਅਰਥਵਿਵਸਥਾ ਨੂੰ ‘ਦਿਵਾਲੀਆ’ ਹੋਣ ਤੋਂ ਬਚਾਇਆ
1991 ਤੋਂ ਪਹਿਲਾਂ ਭਾਰਤ ਵਿੱਚ ਵਪਾਰ ਕਰਨਾ ਬਹੁਤ ਹੀ ਮੁਸ਼ਕਲ ਸੀ। ਕਿਸੇ ਵੀ ਚੀਜ਼ ਦੇ ਉਤਪਾਦਨ ਲਈ ਲਾਈਲੈਂਸ ਚਾਹੀਦਾ ਹੁੰਦਾ ਸੀ।
ਜੁਲਾਈ 1991 ’ਚ, ਉਸ ਵੇਲੇ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਅਤੇ ਖਜਾਨਾ ਮੰਤਰੀ ਮਨਮੋਹਨ ਸਿੰਘ ਨੇ ਭਾਰਤ ਦੀ ਆਰਥਿਕਤਾ ਦਾ ਮੁਹਾਂਦਰਾ ਹੀ ਬਦਲ ਦਿੱਤਾ।
ਭਾਰਤ ਵਿੱਚ ਉਦਾਰੀਕਰਣ ਅਮਲ ਵਿੱਚ ਆਏ ਨੂੰ 30 ਸਾਲ ਹੋ ਗਏ ਹਨ। ਹੁਣ ਕੀ ਸਾਡਾ ਗਿਲਾਸ ਅੱਧਾ ਭਰ ਗਿਆ ਹੈ ਜਾਂ ਅੱਧਾ ਖਾਲੀ ਹੈ?
ਇਹ ਵੀ ਪੜ੍ਹੋ-