‘ਬਾਹਾਂ ਦਾ ਨਾ ਹੋਣਾ ਮੈਨੂੰ ਨੱਚਣੋ ਨਹੀਂ ਰੋਕ ਸਕਦਾ’

ਵੀਡੀਓ ਕੈਪਸ਼ਨ, ਪ੍ਰੇਰਿਤ ਕਰਨ ਵਾਲੀ ਟਿਕ-ਟੌਕ ਸਟਾਰ

ਮੇਘਾ ਦੇ ਬਚਪਨ ਵਿੱਚ ਦੋਵੇਂ ਬਾਹਾਂ ਸਨ ਪਰ ਫਿਰ ਸੋਲਾਂ ਸਾਲ ਦੀ ਉਮਰ ਵਿੱਚ ਅਚਾਨਕ ਕਰੰਟ ਲੱਗਣ ਕਾਰਨ ਉਨ੍ਹਾਂ ਨੂੰ ਆਪਣੀਆਂ ਦੋਵੇਂ ਬਾਹਾਂ ਗਵਾਉਣੀਆਂ ਪਈਆਂ।

ਫਿਰ ਮੇਘਾ ਦੀ ਜ਼ਿੰਦਗੀ ਉਸ ਦੇ ਮਾਪਿਆਂ ਉੱਪਰ ਨਿਰਭਰ ਹੋ ਗਈ ਪਰ ਮੇਘਾ ਨੇ ਕਿਵੇਂ ਆਪਣਾ ਜੋਸ਼ ਮੁੜ ਸੰਭਾਲਿਆ ਅਤੇ ਟਿਕਟੌਕ ਲਈ ਵੀਡੀਓ ਬਣਾਉਣੇ ਸ਼ੁਰੂ ਕੀਤੇ? ਦੇਖੋ ਇਸ ਵੀਡੀਓ ਵਿੱਚ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)